ਫਗਵਾੜਾ ਦੇ ਮੇਅਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਫਗਵਾੜਾ 'ਚ 'ਆਪ' ਦੀ ਜਿੱਤ ਹੋਈ ਹੈ। ਫਗਵਾੜਾ 'ਚ 'ਆਪ' ਨੇ ਰਾਮਪਾਲ ਉੱਪਲ ਨੂੰ ਮੇਅਰ ਚੁਣਿਆ ਹੈ ਅਤੇ ਸੀਨੀਅਰ ਡਿਪਟੀ ਵੀ 'ਆਪ' ਪਾਰਟੀ ਦੇ ਹਨ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਪਨ ਸੂਦ ਨੂੰ ਬਣਾਇਆ ਗਿਆ ਹੈ।