ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਟਵੀਟ ਕੀਤਾ, ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਮੈਂ ਮਾਂ ਦਾ ਆਸ਼ੀਰਵਾਦ ਲਿਆ। ਮਾਂ ਦਾ ਪਿਆਰ, ਮਾਂ ਦਾ ਆਸ਼ੀਰਵਾਦ ਜੀਵਨ ਜਿਉਣ ਦਾ ਅੰਮ੍ਰਿਤ ਹੈ।