72 ਘੰਟਿਆਂ ਵਿਚ ਹੀ ਦੂਜਾ ਮੁਲਜ਼ਮ ਵੀ ਫੜ ਲਿਆ ਗਿਆ ਹੈ :DGP
ਚੰਡੀਗੜ੍ਹ, 15 ਸਤੰਬਰ, 2024: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਨਾਲ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਦੇ ਦੂਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਹ ਪ੍ਰਗਟਾਵਾ ਡੀ ਜੀ ਪੀ ਗੌਰਵ ਯਾਦਵ ਨੇ ਇਕ ਟਵੀਟ ਵਿਚ ਕੀਤਾ ਹੈ।
ਉਹਨਾਂ ਦੱਸਿਆ ਕਿ 72 ਘੰਟਿਆਂ ਵਿਚ ਹੀ ਦੂਜਾ ਮੁਲਜ਼ਮ ਵੀ ਫੜ ਲਿਆ ਗਿਆ ਹੈ।