Sunday, July 07, 2024
 
BREAKING NEWS
ਸਰੀਰ ਦੇ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ, ਇਹ ਜ਼ਰੂਰੀ ਪੋਸ਼ਣ ਦੀ ਕਮੀ ਨੂੰ ਦਰਸਾਉਂਦੇ ਹਨਸੂਰਤ 'ਚ ਵੱਡਾ ਹਾਦਸਾ, ਪੰਜ ਮੰਜ਼ਿਲਾ ਇਮਾਰਤ ਡਿੱਗੀਰਾਉਸ ਐਵੇਨਿਊ ਅਦਾਲਤ ਨੇ ਕੇਜਰੀਵਾਲ ਦੇ ਮੈਡੀਕਲ ਬੋਰਡ ਨਾਲ ਸਲਾਹ-ਮਸ਼ਵਰੇ ਦੌਰਾਨ ਪਤਨੀ ਸੁਨੀਤਾ ਨੂੰ ਹਾਜ਼ਰ ਹੋਣ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰਨੌਕਰੀ ਦੇ ਪੇਪਰ ਲੀਕ ਹੋਣ 'ਤੇ 10 ਸਾਲ ਦੀ ਕੈਦ...1 ਕਰੋੜ ਜੁਰਮਾਨਾ, ਵੱਡੀ ਤਿਆਰੀਮੋਦੀ 3.0 ਦਾ ਪਹਿਲਾ ਬਜਟ 23 ਜੁਲਾਈ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾਕੈਨੇਡਾ 'ਚ ਮਾਨਸਾ ਦੀ ਲੜਕੀ ਦੀ ਮੌਤਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤਅਸਾਮ ਵਿੱਚ ਹੜ੍ਹ : 52 ਲੋਕਾਂ ਦੀ ਗਈ ਜਾਨਭਾਰੀ ਮੀਂਹ ਕਾਰਨ ਰੁਕੀ ਅਮਰਨਾਥ ਯਾਤਰਾCanada : “ਬੰਦ ਹੋ ਗਏ ਠੇਕੇ, ਸ਼ਰਾਬੀ ਮਾਰਦੇ ਧਾਹਾਂ“

ਖੇਡਾਂ

ਟੀਮ ਇੰਡੀਆ ਟੀ-20 ਵਿਸ਼ਵ ਕੱਪ ਨਾਲ ਦਿੱਲੀ ਏਅਰਪੋਰਟ ਪਹੁੰਚੀ

July 04, 2024 06:33 AM

ਨਵੀਂ ਦਿੱਲੀ, 4 ਜੁਲਾਈ 2024 : ਭਾਰਤੀ ਟੀ-20 ਵਿਸ਼ਵ ਕੱਪ ਜੇਤੂ ਟੀਮ ਅੱਜ ਭਾਰਤ ਵਾਪਸ ਆ ਗਈ ਹੈ। 29 ਜੂਨ ਨੂੰ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਬਾਰਬਾਡੋਸ ਵਿੱਚ ਤੂਫ਼ਾਨ ਕਾਰਨ ਕਈ ਦਿਨਾਂ ਤੱਕ ਫਸੀ ਰਹੀ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਦੇ ਉੱਤਮ ਯਤਨਾਂ ਸਦਕਾ ਭਾਰਤੀ ਟੀਮ ਅੱਜ ਚਾਰਟਰਡ ਫਲੈਟ ਰਾਹੀਂ ਦਿੱਲੀ ਪਹੁੰਚੀ।

ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ । ਭਾਰਤੀ ਟੀਮ ਦਾ ਪ੍ਰੋਗਰਾਮ ਦਿੱਲੀ ਪਹੁੰਚਣ ਤੋਂ ਬਾਅਦ ਤੈਅ ਹੋ ਗਿਆ ਹੈ। ਪਹਿਲਾਂ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਬ੍ਰਿਗੇਡ ਮੁੰਬਈ ਲਈ ਰਵਾਨਾ ਹੋਣਗੇ। ਸ਼ਾਮ 5 ਵਜੇ ਤੋਂ ਮੁੰਬਈ 'ਚ ਰੋਡ ਸ਼ੋਅ ਹੋਵੇਗਾ, ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ 'ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

 

Have something to say? Post your comment

 
 
 
 
 
Subscribe