Friday, November 22, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ• ਵਿਚ 2 ਨਵੇਂ ਮਾਮਲੇ ਕੋਰੋਨਾ ਦੇ ਆਏ

May 14, 2020 05:29 PM

ਚੰਡੀਗੜ• : ਚੰਡੀਗੜ• ਵਿਚ ਕੋਰੋਨਾ ਵਾਇਰਸ ਦੇ 2 ਨਵੇਂ ਮਰੀਜ਼ਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਮਰੀਜ਼ ਬਾਪੂਧਾਮ ਕਾਲੋਨੀ ਦੇ ਹਨ। ਇਕ 7 ਸਾਲਾਂ ਦਾ ਬੱਚਾ ਅਤੇ ਇਕ 76 ਸਾਲਾਂ ਦੀ ਬਜ਼ੁਰਗ ਹੈ। ਦੱਸਣਯੋਗ ਹੈ ਕਿ ਬਾਪੂਧਾਮ ਕਾਲੋਨੀ 'ਚ ਹੁਣ ਤੱਕ 124 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਸ਼ਹਿਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 193 ਹੋ ਚੁੱਕੀ ਹੈ।

 

Have something to say? Post your comment

Subscribe