Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਪੰਜਾਬ

ਘਰ ਵਿਚ ਹੋਇਆ ਧਮਾਕਾ, ਔਰਤ ਦੀ ਮੌਤ

May 02, 2020 01:45 PM
ਕੋਹਾੜਾ : ਅਜ ਲੁਧਿਆਣੇ ਦੇ ਇਲਾਕੇ ਕੋਹਾੜਾ ਵਿਚ ਨੀਚੀ ਮੰਗਲੀ ਸਥਿਤ ਵਿਚ ਇਕ ਸਲੰਡਰ ਫਟ ਗਿਆ ਜਿਸ ਕਾਰਨ ਇਕ ਔਰਤ ਦੀ ਜਾਨ ਚਲੀ ਗਈ। ਚੌਕੀ ਈਸ਼ਵਰ ਨਗਰ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ। ਮ੍ਰਿਤਕ ਔਰਤ ਦੀ ਪਛਾਣ ਸੋਨੀਆ (30) ਸਾਲ ਵਜੋਂ ਹੋਈ ਹੈ।ਮ੍ਰਿਤਕ ਔਰਤ ਸੋਨੀਆ ਫੈਕਟਰੀ ਵਿਚ ਲੇਬਰ ਦਾ ਕੰਮ ਕਰਦੀ ਸੀ। ਉਹ ਫੈਕਟਰੀ ਦੇ ਉੱਪਰ ਬਣੇ ਕੁਆਰਟਰ ਵਿਚ ਹੀ ਰਹਿੰਦੀ ਸੀ। ਉਸ ਦੇ ਆਲੇ-ਦੁਆਲੇ ਦੇ ਕੁਆਰਟਰ ਖਾਲੀ ਹਨ। ਔਰਤ ਇਕੱਲੀ ਰਹਿੰਦੀ ਸੀ। ਔਰਤ ਸਵੇਰ ਸਮੇਂ ਚਾਹ ਬਣਾਉਣ ਲੱਗੀ ਸੀ ਕਿ ਸਲੰਡਰ ਨੂੰ ਅੱਗ ਲੱਗ ਗਈ ਅਤੇ ਧਮਾਕੇ ਵਿਚ ਉਸ ਦੇ ਚੀਥੜੇ ਉਡ ਗਏ। ਔਰਤ ਦੀ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਔਰਤ ਦੇ ਪਰਵਾਰ ਦਾ ਕੋਈ ਪਤਾ ਨਹੀਂ ਹੈ ਇਸ ਲਈ 72 ਘੰਟੇ ਇੰਤਜਾਰ ਕਰ ਕੇ ਔਰਤ ਦਾ ਅੰਤਮ ਸਸਕਾਰ ਕਰ ਦਿਤਾ ਜਾਵੇਗਾ।
 

Have something to say? Post your comment

Subscribe