ਕੀਵ : ਰੂਸ-ਯੂਕਰੇਨ ਜੰਗ ਦੌਰਾਨ ਯੂਕਰੇਨ ਦੇ ਲਵੀਵ ਵਿੱਚ ਆਰਮੇਨੀਅਨ ਕੈਥੇਡ੍ਰਲ ਵਿੱਚ ਸਥਿਤ ਯਿਸੂ ਮਸੀਹ ਦੀ ਮੂਰਤੀ ਨੂੰ ਸੁਰੱਖਿਆ ਲਈ ਉੱਥੋਂ ਹਟਾ ਕੇ ਬੰਕਰ ਵਿੱਚ ਰੱਖਿਆ ਗਿਆ ਹੈ। ਆਖਰੀ ਵਾਰ ਇਸ ਬੁੱਤ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਬਾਹਰ ਕੱਢਿਆ ਗਿਆ ਸੀ।