Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਅਸਮਾਨੋਂ ਆਈ ਮੌਤ, ਮਸਾਂ ਬਚੀ ਲੜਕੀ ਦੀ ਜਾਨ

September 11, 2021 05:02 PM

ਜਲੰਧਰ : ਇਥੋਂ ਦੇ ਇਲਾਕੇ ਸੰਤੋਖਪੁਰਾ ਮੁਹੱਲੇ ਵਿਚ ਇਕ ਲੜਕੀ ਆਪਣੇ ਘਰ ਵਿਚ ਬੈਠੀ ਸੀ ਕਿ ਆਸਮਾਨ ਤੋਂ ਪਤਾ ਨਹੀਂ ਕਿਥੋਂ ਇਕ ਗੋਲੀ ਆਈ ਅਤੇ ਉਸ ਦੇ ਪੱਟ ਵਿਚ ਲੱਗ ਗਈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਆਪਣੇ ਹੀ ਘਰ ਵਿਚ ਇਕ ਐਮ ਕਾਮ ਦੀ ਵਿਦਿਆਰਥਣ ਜਿਸ ਦਾ ਨਾਮ ਬ੍ਰਹਮਜੀਤ ਕੌਰ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਸਾਢੇ ਸੱਤ ਵਜੇ ਦੇ ਕਰੀਬ ਵੇਹਲੀ ਹੋਈ ਸੀ। ਉਥੇ ਹੀ ਉਹ ਫੋਨ ਉਪਰ ਕੁਝ ਕਰਨ ਬੈਠ ਗਈ। ਏਨੇ ਸਮੇਂ ਨੂੰ ਉਸਦੇ ਬੈਠੀ ਹੋਈ ਦੇ ਪੱਟ ਉੱਪਰ ਇੱਕ ਬਹੁਤ ਹੀ ਜ਼ੋਰਦਾਰ ਚੀਜ ਆ ਕੇ ਲੱਗੀ।
ਉਸ ਵੱਲੋਂ ਸਮਝਿਆ ਗਿਆ ਕਿ ਕਿਸੇ ਨੇ ਛੱਤ ਉਪਰੋਂ ਕੋਈ ਪੱਥਰ ਮਾਰਿਆ ਹੈ। ਪਰ ਜਦੋਂ ਉਸ ਵੱਲੋਂ ਵੇਖਿਆ ਗਿਆ ਤਾਂ ਚੱਲੀ ਹੋਈ ਗੋਲੀ ਬੈਂਚ ਦੇ ਨੀਚੋਂ ਬਰਾਮਦ ਕੀਤੀ ਗਈ। ਉੱਥੇ ਹੀ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਥਾਣਾ ਨੰਬਰ-8 ਦੀ ਪੁਲਿਸ ਨੂੰ ਕਰ ਦਿੱਤੀ ਗਈ ਹੈ। ਏਨੀ ਤੇਜ਼ੀ ਨਾਲ ਗੋਲੀ ਲੱਗਣ ਕਾਰਨ ਲੜਕੀ ਦੀ ਲੱਤ ਉੱਪਰ ਨੀਲ ਪੈ ਗਿਆ ਹੈ।

 

Have something to say? Post your comment

Subscribe