ਰੋਹਤਕ : ਸਾਧਵੀ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਸੁਨਾਰਿਆ ਜੇਲ੍ਹ ਵਿੱਚ ਉਮਰ ਕੈਦ ਦੀ ਸਜਾ ਕੱਟ ਰਹੇ ਬਾਬਾ ਰਾਮ ਰਹੀਮ ਦੀ ਤਬੀਅਤ ਇੱਕ ਵਾਰ ਫਿਰ ਵਿਗੜ ਗਈ ਹੈ।ਜਿਸ ਦੇ ਚਲਦਿਆਂ ਰਾਮ ਰਹੀਮ ਨੂੰ ਕਰੀਬ 5.30 ਵਜੇ ਦਿੱਲੀ ਦੇ ਏਮਜ਼ ਹਸਪਤਾਲ ਲੈ ਜਾਇਆ ਗਿਆ ਹੈ।
Dera Sacha Sauda chief Gurmeet Ram Rahim Singh brought to Delhi's All India Institute Of Medical Sciences (AIIMS) for endoscopy, to be kept under observation subject to his condition: AIIMS(File photo) pic.twitter.com/7obNEVqCBS — ANI (@ANI) July 13, 2021
Dera Sacha Sauda chief Gurmeet Ram Rahim Singh brought to Delhi's All India Institute Of Medical Sciences (AIIMS) for endoscopy, to be kept under observation subject to his condition: AIIMS(File photo) pic.twitter.com/7obNEVqCBS
ਜਾਣਕਾਰੀ ਅਨੁਸਾਰ ਰਾਮ ਰਹੀਮ ਨੂੰ ਐਂਡੋਸਕੋਪੀ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਡਾਕਟਰਾਂ ਨੇ ਕਿਹਾ ਹੈ ਕਿ ਇਸ ਗੱਲ ਦੀ ਪੁਸ਼ਟੀ ਚੈਕਅਪ ਤੋਂ ਬਾਅਦ ਈ ਹੋਵੇਗੀ ਕੇ ਰਾਮ ਰਹੀਮ ਨੂੰ ਕਦੋਂ ਤੱਕ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਵਿੱਚ ਵੀ ਰਾਮ ਰਹੀਮ ਦੀ ਸਿਹਤ ਵਿਗੜ ਗਈ ਸੀ।