Friday, November 22, 2024
 

ਸੰਸਾਰ

ਸਿਰਫ਼ ਇਸ ਕਰ ਕੇ, ਸ਼ਰਾਬੀ ਨੇ ਸ਼ੈਫ਼ ਨਾਲ ਕੀਤੀ ਕੁੱਟਮਾਰ

July 05, 2021 08:10 AM

ਔਕਲੈਂਡ : ਇਥੋਂ ਦੇ ਇਕ ਸਥਾਨਕ ਹੋਟਲ ਵਿਚ ਇਕ ਸ਼ਰਾਬੀ ਵਲੋਂ ਹੰਗਾਮਾ ਕੀਤੇ ਜਾਣ ਦਾ ਸਮਾਚਾਰ ਹੈ, ਸਰਾਬੀ ਨੇ ਪਹਿਲਾਂ ਕਾਉਂਟਰ ਉਤੇ ਜਾ ਕੇ ਖਾਣੇ ਦੀ ਮੰਗ ਕੀਤੀ ਅਤੇ ਦੇਰੀ ਹੋਣ ਕਾਰਨ ਉਹ ਭੜਕ ਗਿਆ ਅਤੇ ਅਜੀਬ ਅਜੀਬ ਸਵਾਲ ਪੁਛਣ ਮਗਰੋਂ ਉਸ ਨੇ ਸ਼ੈਫ਼ ਦੇ ਥਪੜ ਮਾਰ ਦਿਤਾ। ਦਰਅਸਲ ਹੇਲਨਜ਼ਵਿਲ ਫਾਇਰ ਐਂਡ ਸਲਾਈਸ ਇੰਡੀਅਨ ਟੇਕਅਵੇਅ ਉਤੇ ਇਕ ਸ਼ਰਾਬੀ ਦੇ ਹੱਥ ਵਿਚ ਬੀਅਰ ਸੀ, ਸ਼ੈਫ ਕਾਜ਼ੀ ਸ਼ੋਇਬ ਨੂੰ ਪੁੱਛਦਾ ਹੈ ਕਿ ‘ਕੀ ਤੁਸੀਂ GOD ਨੂੰ ਮੰਨਦੇ ਹੋ?’ ਸ਼ੈਫ ਨੇ ਕਿਹਾ ਕਿ ਉਹ ਮੁਸਲਿਮ ਹੈ ਅਤੇ ਅੱਲਾ ਦੇ ਵਿਚ ਵਿਸ਼ਵਾਸ਼ ਰੱਖਦਾ ਹੈ। ਇਹ ਸੁਣ ਕੇ ਉਹ ਸ਼ਰਾਬੀ ਰਸੋਈ (ਕਿਚਨ) ਦੇ ਵਿਚ ਦਾਖਲ ਹੁੰਦਾ ਹੈ ਅਤੇ ਸ਼ੈਫ ਦੇ ਚਿਹਰੇ ਉਤੇ ਥਪੜ ਮਾਰਨ ਮਗਰੋਂ ਮੁੱਕੇ ਮਾਰ ਮਾਰ ਕੇ ਸ਼ੇਫ਼ ਦੀਆਂ ਪਸਲੀਆਂ ਭੰਨ ਦਿਤੀਆਂ। ਸ਼ੈਫ ਦੇ ਨੱਕ ਅਤੇ ਮੂੰਹ ਵਿਚੋਂ ਖੂਨ ਨਿਕਲਣ ਲੱਗ ਪਿਆ, ਘਟਨਾ ਮਗਰੋਂ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਇਕ 28 ਸਾਲਾ ਵਿਅਕਤੀ ਨੂੰ ਫੜਿਆ ਹੈ ਜਿਸ ਨੂੰ ਕੱਲ੍ਹ ਨਾਰਥ ਸ਼ੋਰ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe