Friday, April 04, 2025
 

ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਧੀ ਠੰਢ, ਡਿੱਗਿਆ ਤਾਪਮਾਨ

May 16, 2021 08:15 PM

ਸਿਡਨੀ (ਏਜੰਸੀਆਂ) : ਆਸਟ੍ਰੇਲੀਆ ਵਿੱਚ ਠੰਢ ਨੇ ਆਪਣੀ ਦਸਤਕ ਦੇ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ। ਜਾਣਕਾਰੀ ਅਨੁਸਾਰ ਸਿਡਨੀ ਦੇ ਪਹਾੜੀ ਖੇਤਰ ਸਨੋਅ ਮਾਊਂਟੇਨ ਵਿਚ ਬਰਫ਼ ਪੈਣੀ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਵਧਣ ਦੇ ਵੀ ਆਸਾਰ ਹਨ। ਸਨੋਅ ਮਾਊਂਟੇਨ ਬਰਫ਼ ਦੀ ਚਾਦਰ ਨਾਲ ਢੱਕਦਾ ਨਜ਼ਰ ਆ ਰਿਹਾ ਹੈ। ਬਰਫ਼ਬਾਰੀ ਦੇ ਮੀਂਹ ਦੇ ਕੱਲ੍ਹ ਵੀ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe