Friday, November 22, 2024
 

space

ਮਾਨ ਵਾਲੀ ਗੱਲ : ਹੁਣ ਭਾਰਤ ਦੀ ਇਕ ਹੋਰ ਧੀ ਕਰੇਗੀ ਪੁਲਾੜ ਦੀ ਯਾਤਰਾ

ਵੱਡਾ ਖੁਲਾਸਾ : ਚੰਨ੍ਹ ਦੀ ਸਤ੍ਹਾ 'ਤੇ ਮੌਜੂਦ ਹੈ ਪਾਣੀ

ਅਮਰੀਕੀ ਪੁਲਾੜ ਏਜੰਸੀ NASA ਨੇ ਚੰਗ ਬਾਰੇ ਦਿਲਚਸਪ ਐਲਾਨ ਕੀਤਾ ਹੈ। NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। NASA ਦੇ tratospheric Observatory for Infrared Astronomy (SOFIA) ਨੇ ਚੰਨ੍ਹ ਦੇ ਸਨਲਿਟ ਸਰਫੇਸ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਇਕ ਵੱਡੀ ਸਫਲਤਾ ਹੈ। NASA ਦੇ ਮੁਤਾਬਕ SOFIA ਨੇ ਕਲੇਵਿਅਸ ਕ੍ਰੇਟਰ 'ਚ ਪਾਣੀ ਦੇ ਮੌਲਿਕਿਊਲ H20 ਦਾ ਪਤਾ ਲਾਇਆ।

ਆਕਾਸ਼ ਵਿੱਚ ਕਈ ਮਹੀਨੇ ਰਹੇ ਚੂਹੇ, ਮਾਂਸਪੇਸ਼ੀਆਂ ਨੂੰ ਮਜਬੂਤ ਬਣਾ 'ਬਾਡੀ ਬਿਲਡਰ' ਬਣ ਕੇ ਪਰਤੇ

ਆਕਾਸ਼ ਵਿੱਚ ਅੰਤਰਰਾਸ਼ਟਰੀ ਆਕਾਸ਼ ਸਟੇਸ਼ਨ ਵਿੱਚ ਇੱਕ ਮਹੀਨਾ ਗੁਜ਼ਾਰਨ ਮਗਰੋਂ ਤਾਕਤਵਰ ਚੂਹੇ ਹੋਰ ਜ਼ਿਆਦਾ ਤਾਕਤਵਰ ਅਤੇ ਮਾਂਸਪੇਸ਼ੀਆਂ ਨੂੰ ਮਜਬੂਤ ਬਣਾ ਕਰ ਵਾਪਸ ਪਰਤੇ ਹਨ। ਵਿਗਿਆਨੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਚੂਹਿਆਂ ਦੀਆਂ ਮਾਂਸਪੇਸ਼ੀਆਂ ਕਿਸੇ ਬਾਡੀ ਬਿਲਡਰ ਵਰਗੀਆਂ ਹੋ ਗਈਆਂ ਹਨ।

ਨਾਸਾ ਨੂੰ ਵਿਕਰਮ ਲੈਂਡਰ ਦਾ ਨਹੀਂ ਮਿਲਿਆ ਸੁਰਾਗ

ਇਜ਼ਰਾਈਲ ਦਾ ਚੰਨ 'ਤੇ ਪਹੁੰਚਣ ਦਾ ਮਿਸ਼ਨ ਅਸਫਲ, ਪੁਲਾੜ ਗੱਡੀ ਹਾਦਸਾਗ੍ਰਸਤ

Subscribe