ਬਿਜਿੰਗ: ਚੀਨ ਵਲੋ ਆਕਾਸ਼ ਵਿਚ ਭੇਜਿਆ ਰਾਕਟ ਦੇ ਕੋਰ ਸਟੇਜ ਨੂੰ ਸਮੁੰਦਰ ’ਚ ਬਣਾਈ ਗਈ ਇਕ ਥਾਂ ’ਤੇ ਡਿੱਗਣਾ ਸੀ, ਪਰ ਇਹ ਅਸੰਤੁਲਿਤ ਹੋ ਗਿਆ ਅਤੇ ਧਰਤੀ ਦੇ ਚੱਕਰ ਕੱਟਣ ਲੱਗਾ। ਅਮਰੀਕੀ ਸੁਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਹ 8 ਮਈ ਦੇ ਆਸਪਾਸ ਧਰਤੀ ਦੇ ਵਾਤਾਵਰਨ ’ਚ ਦੁਬਾਰਾ ਪ੍ਰਵੇਸ਼ ਕਰ ਸਕਦਾ ਹੈ। ਦਸ
ਉਤਰੀ ਇਰਾਕ ਵਿਚ ਸਲਾਉਦੀਨ ਸੂਬੇ ਦੇ ਇਥ ਛੋਟੇ ਪਲਾਂਟ ਵਿਚ ਤੇਲ ਭੰਡਾਰਣ ਟੈਂਕ ਨਾਲ ਟਕਰਾਇਆ ਜਿਸ ਨਾਲ ਟੈਂਕ ਵਿਚ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਏ ਰਾਕੇਟ ਹਮਲੇ ਦੌਰਾਨ ਇਹ ਹਾਦਸਾ ਵਾਪਰਿਆ।