ਅਮਰੀਕੀ ਸਪੇਸ ਏਜੰਸੀ ਨਾਸਾ ਨੂੰ ਲੰਬੇ ਸਮੇਂ ਬਾਅਦ ਆਖ਼ਰ ਸਫ਼ਲਤਾ ਮਿਲ ਹੀ ਗਈ ਹੈ।
ਅਮਰੀਕੀ ਸਪੇਸ ਏਜੰਸੀ ਨਾਸਾ ਦੀ 10 ਸਾਲ ਦੀ ਮਿਹਨਤ ਸਫ਼ਲ ਹੋਣ ਵਾਲੀ ਹੈ।
ਮੰਗਲ 'ਤੇ ਜੀਵਨ ਦੀ ਖੋਜ ਇੱਕ ਕਦਮ ਹੋਰ ਅੱਗੇ ਵੱਧ ਗਈ ਹੈ। ਅਮਰੀਕੀ ਆਕਾਸ਼ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ 'ਤੇ ਸਤ੍ਹਾ ਦੇ ਹੇਠਾਂ ਦਬੀਆਂ ਤਿੰਨ ਹੋਰ ਝੀਲਾਂ ਲੱਭਣ ਦਾ ਦਾਅਵਾ ਕੀਤਾ ਹੈ।