ਤਰਨ ਤਾਰਨ : ਸੋਸ਼ਲ ਮੀਡੀਆ ਉਤੇ ਭੜਕਾਉ ਪੋਸਟਾਂ ਪਾਉਣ ਵਾਲੇ ਹੁਣ ਆਪਣੀ ਖੈਰ ਮਨਾ ਲੈਣ ਨਹੀਂ ਤਾਂ ਉਨ੍ਹਾਂ ਵਿਰੁਧ ਪਰਚਾ ਦਰਜ ਹੋਵੇਗਾ ਅਤੇ ਜੇਲ ਜਾਣਗੇ। ਦਰਅਸਲ ਸੋਸ਼ਲ ਮੀਡੀਆ ਉਤੇ ਹਥਿਆਰਾਂ ਨਾਲ ਲੈਸ ਹੋ ਕੇ ਫੋਟੋਆਂ ਰਾਹੀਂ ਪੋਸਟਾਂ ਪਾਉਣ ਵਾਲਿਆਂ ਵਿਰੁਧ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿਤਾ ਹੈ।
ਡਰਾਈਵਿੰਗ ਲਾਇਸੈਂਸ ਅੱਜ ਦੇ ਸਮੇਂ ’ਚ ਸਾਡੇ ਲਈ ਸੱਭ ਤੋਂ ਜ਼ਰੂਰੀ ਦਸਤਾਵੇਜ਼ਾਂ ’ਚੋਂ ਇਕ ਹੈ। ਡਰਾਈਵਿੰਗ ਲਾਇਸੈਂਸ ਗੱਡੀ ਚਲਾਉਣ ਲਈ ਜ਼ਰੂਰੀ ਤਾਂ ਹੈ ਤੇ ਇਸ ਨੂੰ ਕਈ ਅਹਿਮ ਮੌਕਿਆਂ ’ਤੇ ਪਛਾਣ ਪੱਤਰ ਦੇ ਤੌਰ ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।