ਨਵੀਂ ਦਿੱਲੀ : ਇਸ ਵਾਰ ਨਵੇਂ ਸਾਲ 2021 ਦਾ ਸਵਾਗਤ ਕੁਝ ਵੱਖਰੇ ਢੰਗ ਨਾਲ ਹੋਇਆ। ਕੋਰੋਨਾ ਸੰਕਟ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਰਾਤ ਦਾ ਕਰਫ਼ਿਊ ਅਤੇ ਨਵੇਂ ਸਾਲ ਦੇ ਸਮਾਗਮਾਂ ’ਤੇ ਪਾਬੰਦੀਆਂ ਕਾਰਨ ਜਸ਼ਨ ਪਰਵਾਨ ਨਹੀਂ ਚੜ੍ਹ ਸਕਿਆ।
ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਆਇਰਨ ਮੈਨ ਸਰਦਾਰ ਵੱਲਭਭਾਈ ਪਟੇਲ ਦੀ 145 ਵੀਂ ਜਨਮ ਦਿਵਸ ਸ਼ਨੀਵਾਰ ਨੂੰ ਬਾਲੀਆ ਵਿੱਚ ਵਿਲੱਖਣ ਢੰਗ ਨਾਲ ਮਨਾਇਆ ਗਿਆ। ਨਾਮਵਰ ਰੇਤ ਕਲਾਕਾਰ ਰੁਪੇਸ਼ ਸਿੰਘ ਨੇ ਰੇਤ ਉੱਤੇ ਸਰਦਾਰ ਪਟੇਲ ਦੀ ਕਲਾਕਾਰੀ ਨੂੰ ਉਕੇਰੀ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕ ਵੇਖਣ ਲਈ ਆ ਰਹੇ ਹਨ।
ਭਾਜਪਾ ਦੀ ਚੰਡੀਗੜ੍ਹ ਇਕਾਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਅੱਜ ਸ਼ਾਮ ਨੂੰ 70 ਕਿੱਲੋ ਦਾ
ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਈ ਕੰਮ ਕਰਦੇ ਰਹਿਣਗੇ। ਦੱਸ ਦਈਏ ਕਿ ਪੀ.
ਮਸ਼ਹੂਰ ਵਿਵਾਦਿਤ ਪੇਂਟਰ ਮਕਬੂਲ ਫਿਦਾ ਹੁਸੈਨ ਉਰਫ MF ਹੁਸੈਨ ਨੂੰ ਭਾਰਤ ਦਾ ਪਿਕਾਸੋ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 17 ਸਿਤੰਬਰ 1915 ਨੂੰ ਮੁਂਬਈ ਵਿੱਚ ਹੋਇਆ ਸੀ। ਆਪਣੇ ਬਣਾਏ ਚਿਤਰਾਂ ਨੂੰ ਲੈ ਕੇ ਹੁਸੈਨ ਕਾਫ਼ੀ ਵਿਵਾਦਾਂ
ਵਾਰ - ਵਾਰ ਮੈਨੂੰ ਮੇਰੀ ਔਕਾਤ ਯਾਦ ਦਵਾਈ ਜਾਂਦੀ ਹੈ । ਭੈੜਾ ਸੁਭਾਅ, ਤਾਅਨੇ ਅਤੇ ਗਾਲ੍ਹਾਂ, ਇਹ ਸਭ ਮੈਂ ਬਰਦਾਸ਼ਤ ਕੀਤਾ ਹੈ। ਵਾਰ - ਵਾਰ ਮੈਨੂੰ ਯਾਦ ਦਵਾਇਆ ਜਾਂਦਾ ਸੀ ਕਿ ਮੈਂ ਕਿੰਨਾ ਭੈੜਾ ਪਤੀ ਅਤੇ ਗੈਰਜਿੰਮੇਦਾਰ ਪਿਤਾ ਹਾਂ ।