ਇਬਰਾਹੀਮ ਲਿੰਕਨ ਦਾ ਵਾਲਾਂ ਦਾ ਇੱਕ ਗੁੱਛਾ ਅਤੇ 1865 ਵਿਚ ਉਨ੍ਹਾਂ ਦੇ ਕਤਲ ਦੀ ਜਾਣਕਾਰੀ ਦੇਣ ਵਾਲੀ ਖੂਨ ਨਾਲ ਭਿੱਜੀ ਇਕ ਤਾਰ ਇਥੇ ਇੱਕ ਨਿਲਾਮੀ ਦੌਰਾਨ 81 ਹਜ਼ਾਰ ਡਾਲਰ ਤੋਂ ਵਧੇਰੇ ਵਿਚ ਵਿਕੇ। ਬੋਸਟਨ ਦੇ ਆਰ.ਆਰ. ਆਕਸ਼ਨ ਮੁਤਾਬਕ
ਮਸ਼ਹੂਰ ਫ਼ਿਲਮ ਅਦਾਕਾਰ ਪਰੇਸ਼ ਰਾਵਲ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 4 ਸਾਲਾਂ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਰੇਸ਼ ਰਾਵਲ ਨੂੰ ਰਾਸ਼ਟਰਪਤੀ ਭਵਨ ਨੇ ਚੇਅਰਮੈਨ ਨਿਯੁਕਤ ਕੀਤਾ ਹੈ।