Friday, November 22, 2024
 

dera

ਬਰਗਾੜੀ ਬੇਅਦਬੀ ਮਾਮਲਾ: ਡੇਰਾਮੁਖੀ ਗੁਰਮੀਤ ਰਾਮ ਰਹੀਮ ਦੀ ਫਿਰ ਵਧੀ ਮੁਸੀਬਤ

ਡੇਰਾ ਸਿਰਸਾ ਦੇ ਸ਼ਰਧਾਲੂਆਂ ਨੇ ਦਸਿਆ, ਉਹ ਕਿਸ ਨੂੰ ਪਾਉਣਗੇ ਵੋਟ

ਪੰਜਾਬ ਚੋਣਾਂ: ਡੇਰਾ ਸਮਰਥਕਾਂ ਦੀ 'ਸਿਆਸੀ ਚੁੱਪ' ਤੋਂ ਪਾਰਟੀਆਂ ਚਿੰਤਤ

ਡੇਰੇ ਸਿਰਸਾ ਜਾਣ ਕਰ ਕੇ ਅਕਾਲੀਆਂ ਨੇ ਆਪਣਾ ਉਮੀਦਵਾਰ ਬਦਲਿਆ

ਰਾਮ ਰਹੀਮ ਦੀ ਸੁਣਵਾਈ ਤੋਂ ਪਹਿਲਾਂ ਪੁਲਿਸ ਨੂੰ ਪਿਆ ਰੱਫ਼ੜ

ਸਿਰਸਾ: ਅੱਜ ਰਾਮ ਰਹੀਮ ਦੀ ਸੁਣਵਾਈ ਕਾਰਨ ਪੁਲਿਸ ਨੂੰ ਵਾਹਵਾ ਖੱਜਲ ਹੋਣਾ ਪਿਆ। ਦਰਅਸਲ ਇਸ ਮੌਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕਰਨੇ ਸਨ ਇਸ ਲਈ ਇਥੇ ਵੱਧ ਤੋਂ ਵੱਧ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਡੇਰਾ ਸੱਚਾ ਸੌਦਾ ਦੇ ਸਾ

ਡੇਰਾ ਪ੍ਰੇਮੀ ਨੂੰ ਵਿਵਾਦਤ ਭਾਸ਼ਾ ਵਾਲੇ ਪੋਸਟਰਾਂ ਦੀ ਪਛਾਣ ਲਈ ਕੀਤਾ ਪੇਸ਼

ਪਟੜੀ ਤੋਂ ਖਿਸਕੀ ਮਾਲਗੱਡੀ,ਸਵੇਵਾਂ ਪ੍ਰਭਾਵਤ 🚆🛤

ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ’ਚ ਜਰਾਤੀ ਅਤੇ ਮਾਲੀਗੁੜਾ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਆਉਂਦੀ ਸੁਰੰਗ ’ਚ ਇਕ ਮਾਲਗੱਡੀ ਪਟੜੀ ਤੋਂ ਖਿਸਕ ਗਈ।ਦੱਸ ਦਈਏ ਕਿ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਜਿਸ ਵਿੱਚ ਮਾਲਗੱਡੀ ਦੇ ਘੱਟੋ ਘੱਟ 13 ਡੱਬੇ ਪਟੜੀ ਤੋਂ ਉਤਰ ਗਏ।

ਅੰਮ੍ਰਿਤ ਵੇਲੇ ਹੋਇਆ ਵੱਡਾ ਹਾਦਸਾ,ਹਾਥੀ ਨਾਲ ਟਕਰਾਈ ਪੁਰੀ-ਸੂਰਤ ਐਕਸਪ੍ਰੇਸ🚆🐘😮

ਸਥਾਨਕ ਸੰਬਲਪੁਰ ਡਵੀਜ਼ਨ ਵਿੱਚ ਤੜਕੇ ਪੁਰੀ-ਸੂਰਤ ਐਕਸਪ੍ਰੇਸ ਟ੍ਰੇਨ ਇੱਕ ਹਾਥੀ ਨਾਲ ਟਕਰਾਉਣ ਮਗਰੋਂ ਪਟੜੀ ਤੋਂ ਉੱਤਰ ਗਈ। ਇਹ ਹਾਦਸਾ ਹਟਿਬਾਰੀ ਅਤੇ ਮਾਨੇਸ਼ਵਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਰਾਤ 2.04 ਵਜੇ ਹੋਇਆ। 

ਫੀਫਾ ਵਿਸ਼ਵ ਕੱਪ : ਏਸ਼ੀਆਈ ਕੁਆਲੀਫਾਇੰਗ ਮੁਕਾਬਲੇ ਮੁਲਤਵੀ

ਕੋਰੋਨਾ ਵਾਇਰਸ ਮਹਾਮਾਰੀ ਕਾਰਨ 2022 ਫੀਫਾ ਵਿਸ਼ਵ ਕੱਪ ਦੇ ਏਸ਼ੀਆਈ ਕੁਆਲੀਫਾਇੰਗ ਮੁਕਾਬਲੇ 2021 ਲਈ ਮੁਲਤਵੀ ਹੋਣ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਇਸ ਸਾਲ ਕੋਈ ਮੈਚ ਨਹੀਂ ਖੇਡੇਗੀ। ਏਸ਼ੀਆਈ ਫੁੱਟਬਾਲ ਪਰਿਸੰਘ (ਏ. ਐੱਫ. ਸੀ.) ਨੇ 2022 ਵਿਸ਼ਵ ਕੱਪ ਤੇ 2023 ਏਸ਼ੀਆਈ ਕੱਪ ਦੇ ਅਕਤੂਬਰ ਤੇ ਨਵੰਬਰ ’ਚ ਹੋਣ ਵਾਲੇ ਸਾਰੇ ਪੁਰਸ਼ ਕੁਆਲੀਫਾਇਰ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ। ਭਾਰਤ ਨੇ ਪਿਛਲਾ ਕੌਮਾਂਤਰੀ ਮੁਕਾਬਲਾ ਪਿਛਲੇ ਸਾਲ ਨਵੰਬਰ ’ਚ ਮਸਕਟ ’ਚ ਓਮਾਨ ਵਿਰੁੱਧ ਖੇਡਿਆ ਸੀ, ਜੋ ਕੁਆਲੀਫਾਇੰਗ ਮੈਚ ਸੀ। 

'ਬੇਅਦਬੀ ਕਾਂਡ' ਡੇਰਾ ਸਿਰਸਾ ਪ੍ਰੇਮੀ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਵਰੰਟ ਜਾਰੀ

ਗੁਰਦਾਸ ਮਾਨ ਅੱਜ ਨਕੋਦਰ ਡੇਰਾ ਮੁਰਾਦ ਸ਼ਾਹ ’ਚ ਹੋਣਗੇ ਨਤਮਸਤਕ

ਨਸ਼ੇ ਦੀਆਂ ਗੋਲੀਆਂ ਸਪਲਾਈ ਕਰਨ ਵਾਲਾ ਫੜ੍ਹਿਆ

Subscribe