ਹਰਿਆਣਾ ਪੁਲਿਸ ਨੇ ਪਾਨੀਪਤ ਦੀ ਰਾਜੀਵ ਕਲੋਨੀ ਵਿੱਚ ਔਰਤ ਮਜ਼ਦੂਰ 'ਤੇ ਐਸਿਡ ਅਟੈਕ ( Acid attack ) ਕਰਨ ਵਾਲੇ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ 'ਤੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ । ਉਥੇ ਹੀ DSP ਰੈਂਕ ਦੇ ਅਧਿਕਾਰੀ ਆਪਣੀ 50 ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਦੇ ਨਾਲ ਇਸ ਕੇਸ ਦੀ ਡੂੰਘੀ ਜਾਂਚ ਕਰ ਰਹੀ ਹੈ ।