ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਨੇ ਇਕੱਲੇ ਜਾਪਾਨੀ ਸੈਲਾਨੀ ਲਈ ਮਾਛੂ ਪਿਚੂ ਦੇ ਇੰਕਾ (Inca) ਖੰਡਰ ਖੋਲ੍ਹ ਦਿੱਤੇ ਹਨ ਜੋ ਵਿਸ਼ਵ ਵਿਰਾਸਤ ਵਾਲੀ ਜਗ੍ਹਾ ਦਾ ਦੌਰਾ ਕਰਨ ਲਈ ਲਗਭਗ ਸੱਤ ਮਹੀਨਿਆਂ ਦਾ ਇੰਤਜ਼ਾਰ ਕਰ ਰਿਹਾ ਸੀ। "ਜੇਸੀ ਕਟਾਯਾਮਾ" ਮਾਰਚ ਵਿਚ ਮਾਛੂ ਪਿਚੂ ਦਾ ਦੌਰਾ ਕਰਨ ਵਾਲਾ ਸੀ ਪਰ ਇਹ ਕੋਰੋਨਾਵਾਇਰਸ ਦੇ ਕਾਰਨ ਬੰਦ ਹੋ ਚੁਕਾ ਸੀ।