Friday, November 22, 2024
 

KKR

ਭਾਰਤ ਬਨਾਮ ਆਸਟ੍ਰੇਲੀਆ : ਭਾਰਤੀ ਕਪਤਾਨ ਨੇ ਪਲੇਅਰ ਆਫ ਦਿ ਮੈਚ ਬਣਨ ਮਗਰੋਂ ਇਤਿਹਾਸਕ ਮੁਲਾਗ ਐਵਾਰਡ ਕੀਤਾ ਨਾਮ🏏 🏅

ਭਾਰਤੀ ਟੀਮ ਨੇ ਇਥੇ ਖਤਮ ਹੋਏ ਬਾਕਸਿੰਗ ਡੇਅ ਟੈਸਟ ਵਿਚ ਆਸਟ੍ਰੇਲੀਆ ਨੂੰ 08 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਮੈਚ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਲਈ ਬਹੁਤ ਖਾਸ ਰਿਹਾ। ਰਹਾਣੇ ਨੇ ਇਸ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਕ੍ਰਮਵਾਰ 112 ਅਤੇ 27 ਨਾਬਾਦ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ। ਇਸ ਦੇ ਨਾਲ ਹੀ ਕ੍ਰਿਕਟ ਆਸਟ੍ਰੇਲੀਆ ਨੇ

IPL : ਛੇ ਸੀਜ਼ਨ 'ਚ 500 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਵਾਰਨਰ

ਮੁੰਬਈ ਇੰਡੀਅਨਜ਼ ਖ਼ਿਲਾਫ਼ 10 ਵਿਕਟਾਂ ਦੀ ਜਿੱਤ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਲਈ ਦੋਹਰੀ ਖ਼ੁਸ਼ੀ ਲੈ ਕੇ ਆਈ। ਇਸ ਜਿੱਤ ਨਾਲ ਹੈਦਰਾਬਾਦ ਦੀ ਟੀਮ ਪਲੇਆਫ ਲਈ ਕੁਆਲੀਫਾਈ ਕਰ ਗਈ, ਵਾਰਨਰ ਨੇ ਇਸ ਮੈਚ ਵਿਚ 85 ਦੌੜਾਂ ਦੀ ਦੂਸਰੀ ਅਜੇਤੂ ਅਰਧ ਸੈਂਕੜਾ ਲਗਾ ਕੇ ਇਤਿਹਾਸਕ ਕਾਰਨਾਮਾ ਹਾਸਲ ਕੀਤਾ।

ਮੁੰਬਈ ਇੰਡੀਅਨਜ਼ ਨੇ RCB ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ

 IPL ਦੇ ਰੋਚਕ ਮੁਕਾਬਲੇ ਚ ਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜੇ ਵਿਕਟਾਂ ਨਾਲ  ਪਛਾੜ ਦਿੱਤਾ। ਦੇਵਦੱਤ ਪਡੀਕੱਲ ਤੇ ਜੋਸ਼ ਫਿਲਿਪ ਵਿਚਾਲੇ ਹੋਈ ਪਹਿਲੇ ਵਿਕਟ ਦੀ 71 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ 

IPL ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਰੈਫਰੀ ਨੇ ਮੋਰਿਸ ਅਤੇ ਹਾਰਦਿਕ ਪਾਂਡਿਆ ਨੂੰ ਪਾਈ ਝਾੜ

ਤੇਜ਼ ਗੇਂਦਬਾਜ਼ ਕ੍ਰਿਸ ਮੌਰਿਸ ਅਤੇ ਆਲਰਾਉਂਡਰ ਹਾਰਦਿਕ ਪਾਂਡਿਆ ਨੂੰ ਬੁੱਧਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਝਾੜ ਪਾਈ ਗਈ ਹੈ। 

ਅਸੀਂ ਪਹਿਲੇ ਛੇ ਓਵਰਾਂ ਵਿੱਚ ਹੀ ਹਾਰ ਗਏ ਸੀ ਮੈਚ : ਸ਼੍ਰੇਅਸ ਅਈਅਰ

ਸਨਰਾਈਜ਼ਰਸ ਹੈਦਰਾਬਾਦ ਖਿਲਾਫ 88 ਦੌੜਾਂ ਦੀ ਹਾਰ ਤੋਂ ਬਾਅਦ, ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪਹਿਲੇ ਛੇ ਓਵਰਾਂ ਵਿਚ ਹੀ ਮੈਚ ਹਾਰ ਗਈ। ਇਸ ਮੈਚ ਵਿੱਚ, ਰਿਧੀਮਾਨ ਸਾਹਾ ਅਤੇ ਡੇਵਿਡ ਵਾਰਨਰ ਨੇ ਪਾਵਰਪਲੇ ਵਿੱਚ ਦਿੱਲੀ ਕੈਪੀਟਲ ਦੇ ਗੇਂਦਬਾਜ਼ਾਂ ਨੂੰ ਹਰਾਇਆ ਅਤੇ 77 ਦੌੜਾਂ ਜੋੜੀਆਂ ਜੋ ਕਿ ਇਸ ਸੀਜ਼ਨ ਵਿੱਚ ਪਾਵਰਪਲੇਅ ਵਿੱਚ ਸਭ ਤੋਂ ਵੱਧ ਸਕੋਰ ਹੈ। 

ਆਉਣ ਵਾਲੇ ਮੈਚਾਂ ਵਿੱਚ ਉਨ੍ਹਾਂ ਦੀ ਟੀਮ ਜੇਤੂ ਪ੍ਰਦਰਸ਼ਨ ਜਾਰੀ ਰੱਖੇਗੀ : ਰਾਹੁਲ

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਅੱਠ ਵਿਕਟਾਂ ਦੀ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਟੀਮ ਆਉਣ ਵਾਲੇ ਮੈਚਾਂ ਵਿੱਚ ਵੀ ਆਪਣੀ ਜੇਤੂ ਦੌੜ ਜਾਰੀ ਰੱਖੇਗੀ। 

ਕਿੰਗਜ਼ ਇਲੈਵਨ ਪੰਜਾਬ ਨੇ ਗੇਲ ਦੀ ਕੀਤੀ ਪ੍ਰਸ਼ੰਸਾ, ਕਿਹਾ : 'ਉਮਰ ਜ਼ਿਆਦਾ ਪਰ ਬੁੱਢਾ ਨਹੀਂ ਹੋਇਆ ਸ਼ੇਰ'

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਰੁੱਧ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 29 ਗੇਂਦਾਂ ਵਿਚ ਦੋ ਚੌਕਿਆਂ ਅਤੇ ਪੰਜ ਸਕਾਈਸਕੈਪਰ ਛੱਕਿਆਂ ਦੀ ਮਦਦ ਨਾਲ 8 ਵਿਕਟਾਂ ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। 

ਟੌਸ ਹਾਰਣਾ ਸਾਡੇ ਲਈ ਫਾਇਦੇਮੰਦ ਰਿਹਾ : ਕੋਹਲੀ

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ 8 ਵਿਕਟਾਂ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਟਾਸ ਹਾਰਨਾ ਉਨ੍ਹਾਂ ਦੀ ਟੀਮ ਲਈ ਲਾਭਕਾਰੀ ਰਿਹਾ।

ਯੁਵੀ ਦੇ ਇਸ ਦਾਅਵੇ 'ਤੇ ਚਹਿਲ ਨੇ ਦਿੱਤਾ ਮਜ਼ੇਦਾਰ ਜਵਾਬ

ਆਈਪੀਐੱਲ 2020 'ਚ ਐਤਵਾਰ ਨੂੰ ਜਦੋਂ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਲ ਪੰਜਾਬ ਵਿਚਕਾਰ ਜ਼ਬਰਦਸਤ ਮੈਚ ਚੱਲ ਰਿਹਾ ਸੀ ਤਾਂ ਉਸ ਸਮੇਂ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਪਿੰਨਰ ਯੁਜਵੇਂਦਰ ਚਹਿਲ ਵਿਚਕਾਰ ਟਵਿੱਟਰ 'ਤੇ ਮੁਕਾਬਲਾ ਚੱਲ ਰਿਹਾ ਸੀ।

Subscribe