ਸਾਲ 2020 ਨੂੰ ਯਾਦਗਾਰ ਬਣਾਉਣ ਲਈ ਗੂਗਲ ਨੇ ਇਸ ਵਾਰ ਵੀ ਖਾਸ ਅੰਦਾਜ਼ ਵਿੱਚ ਡੂਡਲ (Doodle) ਦੇ ਜ਼ਰੀਏ ਸੈਲੀਬਰੇਟ ਕੀਤਾ ਹੈ। ਨਵੇਂ ਸਾਲ ਦੇ ਸਵਾਗਤ ਵਿੱਚ ਗੂਗਲ ਨੇ New Years Eve 2020 ਨੂੰ ਪੇਸ਼ ਕੀਤਾ ਹੈ।
ਯੂਰਪੀਅਨ ਯੂਨੀਅਨ (EU) ਨੇ ਵੱਡੀਆਂ ਡਿਜੀਟਲ ਕੰਪਨੀਆਂ ਤੇ ਲਗਾਮ ਕੱਸਣ ਲਈ ਬਹੁ-ਇੰਤਜ਼ਾਰ ਵਾਲੇ ਦੋ ਕਾਨੂੰਨਾਂ ਦਾ ਖਰੜਾ ਜਾਰੀ ਕੀਤਾ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਦੀਆਂ ਮੁਸ਼ਕਲਾਂ ਸਿਰਫ ਅਮਰੀਕਾ ਵਿਚ ਹੀ ਨਹੀਂ,
ਸਰਚ ਇੰਜਣ ਗੂਗਲ ਦੀ ਈਮੇਲ ਸੇਵਾ Gmail ਸਮੇਤ ਕਈ ਹੋਰ ਸੇਵਾਵਾਂ ਸੋਮਵਾਰ ਸ਼ਾਮ ਬੰਦ ਰਹੀਆਂ। ਜਿਸ ਕਾਰਨ ਯੂਜ਼ਰਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਾਮ 6 ਵੱਜ ਕੇ, 17 ਮਿੰਟ ਤੇ ਗੂਗਲ ਵੱਲੋਂ ਗੂਗਲ ਵਰਕਸਪੇਸ ਸਟੇਟਸ ਡੈਸ਼ਬੋਰਡ 'ਤੇ ਜਾਣਕਾਰੀ ਦਿੱਤੀ ਗਈ।