Saturday, November 23, 2024
 

Game

Commonwealth Games 2022: ਦੀਪਿਕਾ, ਸੌਰਵ ਦੀ ਜੋੜੀ ਨੇ ਸਕੁੁਐਸ਼ ਮਿਕਸਡ ਡਬਲਜ਼ ’ਚ ਫੁੰਡਿਆ ਕਾਂਸੀ ਤਮਗਾ

Commonwealth Games 2022: ਅੰਸ਼ੂ ਮਲਿਕ ਨੇ ਕੁਸ਼ਤੀ 'ਚ ਭਾਰਤ ਨੂੰ ਦਿਵਾਇਆ ਪਹਿਲਾ ਮੈਡਲ

CWG 2022 : ਪੈਰਾ-ਪਾਵਰਲਿਫਟਿੰਗ ‘ਚ ਸੁਧੀਰ ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਮਗ਼ਾ

Commonwealth Games 2022: ਅਚਿੰਤਾ ਸ਼ੇਓਲੀ ਨੇ ਭਾਰਤਦੀ ਝੋਲੀ ਪਾਇਆ ਤੀਜਾ ਸੋਨ ਤਮਗ਼ਾ

Commonwealth Games 2022: ਮੀਰਾ ਬਾਈ ਚਾਨੂ ਨੇ ਜਿੱਤਿਆ ਸੋਨ ਤਮਗ਼ਾ

ਮਾਸੂਮ ਬੱਚੇ ਨੇ ਆਨਲਾਈਨ ਗੇਮ ਵਿੱਚ 40,000 ਰੋੜਣ ਮਗਰੋਂ ਕੀਤੀ ਖੁਦਕੁਸ਼ੀ

ਦਿਮਾਗ 'ਚ ਸੁਪਰ ਚਿੱਪ ਲਾਉਂਦੇ ਹੀ ਬਾਂਦਰ ਇੰਨਸਾਨਾਂ ਵਾਂਗ ਕਰਨ ਲੱਗਾ ਹਰਕਤਾਂ

ਵਾਸ਼ਿੰਗਟਨ: ਐਲਨ ਮਸਕ ਨੇ ਟਵੀਟ ਕਰ ਕੇ ਕਿਹਾ ਕਿ ਜਲਦ ਹੀ ਬਾਂਦਰ ਵੀ ਵੀਡੀਓ ਗੇਮ ਖੇਡਣਾ ਸ਼ੁਰੂ ਕਰਨਗੇ। ਐਲਨ ਮਸਕ ਦੀ ਕੰਪਨੀ ਨੇ ਦਾਅਵਾ ਕੀਤਾ ਕਿ ਉਹ ਜਲਦ ਹੀ ਇਕ ਅਜਿਹੀ ਸੁਪਰ ਚਿੱਪ ਤਿਆਰ ਕਰਨ ਜਾ ਰਹੀ ਹੈ ਜਿਸ ਦੇ ਰਾਹੀਂ ਇਨਸਾਨਾਂ ਦੇ ਦਿਮਾਗ ਨੂੰ ਕੰਪਿਊਟਰ ਨਾਲ ਜੋੜਿਆ ਜਾ ਸਕੇਗਾ। ਇਸ ਹੈਰਾਨ ਕਰਨ ਵਾਲੇ ਖੁਲਾਸੇ ਦੇ ਨਾਲ ਐਲਨ ਮਸਕ ਨੇ ਬਾਂਦਰ ਦੇ ਵੀਡੀਓ ਗੇਮ ਖੇਡਣ ਵਾਲੇ ਵੀਡੀਓ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਬਾਂਦਰ ਦੇ ਵੀਡੀਓ ਗੇਮ ਖੇਡਣ ਨਾਲ 6 ਹਫਤਿਆਂ ਪਹਿਲਾਂ ਇਸ ਬਾਂਦਰ ਦੇ ਦਿਮਾਗ 'ਚ ਨਿਊਰਾਲਿੰਕ ਚਿੱਪ ਲਾਈ ਗਈ ਸੀ।

ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਅਤ 1988 ਤੋਂ ਇੰਜ ਹੋਈ

ਹੁਣ ਯੋਗ ਰਸਮੀ ਤੌਰ 'ਤੇ ਮੁਕਾਬਲੇ ਵਾਲੀਆਂ ਖੇਡਾਂ 'ਚ ਹੋਇਆ ਸ਼ਾਮਲ

ਵਿਸ਼ਵ ਵਿਚ ਪ੍ਰਸਿੱਧ ਹੋਇਆ ਯੋਗ ਨੂੰ ਖੇਡਾਂ ਵਿਚ ਵੀ ਸ਼ਾਮਲ ਕੀਤਾ ਗਿਆ ਹੈ।

ਹਰਿਆਣਾ ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਲਈ ਤਿਆਰ ਹੈ - ਮੁੱਖ ਮੰਤਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਲਈ ਸੂਬਾ ਪੂਰੀ ਤਰਾਂ ਨਾਲ ਤਿਆਰ ਹੈ| ਇਸ ਲਈ ਉਨਾਂ ਨੇ ਅਧਿਕਾਰੀਆਂ ਨੂੰ ਜਿੱਥੇ ਵੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਲੋਂੜ ਹੋਵੇ, ਉਸ ਨੂੰ ਪਹਿਲੀ 'ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ|

ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ : ਅੱਜ ਤੋਂ ਭਾਰਤ 'ਚ ਕੰਮ ਕਰਨਾ ਬੰਦ ਕਰ ਦੇਣਗੇ PUBG ਮੋਬਾਈਲ ਤੇ PUBG ਮੋਬਾਈਲ ਲਾਈਟ

 PUBG ਮੋਬਾਈਲ ਤੇ PUBG ਮੋਬਾਈਲ ਲਾਈਟ ਨੂੰ ਭਾਰਤ 'ਚ ਪਾਬੰਦੀਸ਼ੁਦਾ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਖ਼ਬਰ ਭਾਰਤੀ ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ ਬਣ ਗਈ ਹੈ। ਹਾਲੇ ਵੀ ਉਮੀਦ ਦੀ ਇਕ ਕਿਰਨ ਸੀ ਕਿ ਭਾਰਤ 'ਚ PUBG ਤੋਂ ਬੈਨ ਹਟ ਸਕਦਾ ਹੈ। PUBG ਮੋਬਾਈਲ ਐਪਲੀਕੇਸ਼ਨ ਉਨ੍ਹਾਂ ਵਰਤੋਂਕਾਰਾਂ ਲਈ ਦੇਸ਼ ਵਿਚ ਹਾਲੇ ਤਕ ਉਪਲਬਧ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੇ ਫੋਨ, ਟੈਬਲੇਟ ਤੇ ਪੀਸੀ 'ਤੇ ਸਥਾਪਿਤ ਕੀਤਾ ਸੀ।

ਹਰਿਆਣਾ ਕਰੇਗਾ 'ਖੇਲੋ ਇੰਡੀਆ ਯੂਥ ਗੇਮਜ਼' 2021 ਦੀ ਮੇਜ਼ਬਾਨੀ

Subscribe