Friday, November 22, 2024
 

Fog

ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਅਗਲੇ ਦੋ ਦਿਨ ਚੱਲੇਗੀ ਸੀਤ ਲਹਿਰ

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਅਤੇ ਕਿੰਨੌਰ ਜ਼ਿਲ੍ਹਿਆਂ ’ਚ ਠੰਡ ਵਧੀ

ਧੁੰਦ ਕਾਰਨ ਵਾਪਰੇ ਸੜਕ ਹਾਦਸੇ ’ਚ ਮਹਿਲਾ ਦੀ ਮੌਤ, ਕਈ ਜ਼ਖ਼ਮੀ

ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸ਼ੀਤ ਲਹਿਰ ਕਾਰਨ ਠੰਢ ਦਾ ਜ਼ੋਰ ਤੇਜ਼ ਹੈ ਅਤੇ ਸੰਘਣੀ ਧੁੰਦ ਕਾਰਨ ਜ਼ਿੰਦਗੀ ਦੀ ਰਫ਼ਤਾਰ ਰੁਕਦੀ ਹੋਈ ਨਜ਼ਰ ਆ ਰਹੀ ਹੈ, ਜਿਸ ਕਰਕੇ 

ਸੰਘਣੀ ਧੁੰਦ ਕਾਰਨ 5 ਵਾਹਨ ਆਪਸ ਵਿਚ ਟਕਰਾਏ,ਦੋ ਦੀ ਮੌਤ 😥

ਸ਼ਨੀਵਾਰ ਯਾਨੀ ਅੱਜ ਤੜਕੇ ਸੰਘਣੀ ਧੁੰਦ ਕਾਰਨ ਖੰਨਾ ਨੈਸ਼ਨਲ ਹਾਈਵੇ 'ਤੇ 5 ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ ਦੋ ਲੋਕਾਂ ਦੀ ਮੌਕੇ' ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਹਾਦਸਾ ਇੰਨਾ

ਧੁੰਦ ਦਾ ਕਹਿਰ, ਪਲਟਿਆ ਟੈਂਪੂ, ਦੋ ਮੌਤਾਂ

ਅੰਮ੍ਰਿਤਸਰ ਤੋਂ ਗੁੜਗਾਵਾਂ ਲਈ ਆ ਰਿਹਾ ਮਟਰਾਂ ਨਾਲ ਭਰਿਆ ਟੈਂਪੂ ਪਟਿਆਲਾ ਦੇ ਪਾਤੜਾਂ ਇਲਾਕੇ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਡਰਾਇਵਰ ਸਣੇ ਕਡੰਕਟਰ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਟੈਂਪੂ ਸ਼ਟਰ ਤੋੜ ਕੇ ਦੁਕਾਨ ਦੀ ਕੰਧ ਨਾਲ ਜਾ ਟਕਰਾਇਆ। ਥਾਣਾ ਸਦਰ ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ 'ਚ ਦੰਦ ਵਜਾਉਣ ਵਾਲੀ ਠੰਢ ਨੇ ਜਕੜਿਆ ਜਨਜੀਵਨ

ਬੀਤੇ ਦੋ ਦਿਨਾਂ ਤੋਂ ਪੈ ਰਹੀ ਠੰਢ ਨੇ ਪੰਜਾਬ 'ਚ ਆਮ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਵਿਸ਼ੇਸ਼ ਤੱਥ ਹੈ ਕਿ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਡਿੱਗੇ ਪਾਰੇ ਨੇ ਗਰੀਬਾਂ ਅਤੇ ਦਿਹਾੜੀਦਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। 

ਸੰਘਣੀ ਧੁੰਦ ਨੇ ਲਪੇਟਿਆ ਪੰਜਾਬ

 ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਐਤਵਾਰ ਨੂੰ ਕੋਹਰਾ ਛਾਇਆ ਰਿਹਾ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਪਠਾਨਕੋਟ ਅਤੇ ਭਿਵਾਨੀ ਸਣੇ ਕਈ ਥਾਵਾਂ ਉੱਤੇ ਸਵੇਰੇ ਧੁੰਦ ਦੀ ਮੋਟੀ ਚਾਦਰ ਛਾਈ ਰਹੀ। 

ਨਵਾਂਸ਼ਹਿਰ 'ਚ ਧੁੰਦ ਦਾ ਕਹਿਰ, ਅੱਧੀ ਦਰਜਨ ਗੱਡੀਆਂ ਆਪਸ 'ਚ ਟਕਰਾਈਆਂ

 ਪੰਜਾਬ ਵਿੱਚ ਪਈ ਪਹਿਲੀ ਧੁੰਦ ਦਾ ਅਸਰ ਨਵਾਂਸ਼ਹਿਰ 'ਚ ਦੇਖਣ ਨੂੰ ਮਿਲਿਆ। ਗੜ•ਸ਼ੰਕਰ ਰੋਡ 'ਤੇ ਮਹਿੰਦੀਪੁਰ ਪੁਲ 'ਤੇ ਸੰਘਣੀ ਧੁੰਦ 'ਚ ਅੱਧੀ ਗੱਡੀਆਂ ਆਪਸ 'ਚ ਟਕਰਾਅ ਗਈਆਂ। 

Subscribe