Saturday, April 05, 2025
 

Doctor

ਸਸਤਾ ਡਾਕਟਰ ਨਹੀਂ ਮਿਲਿਆ ਤਾਂ ਔਰਤ ਨੇ ਖੁਦ ਹੀ ਕੱਢ ਲਏ ਆਪਣੇ ਦਰਜਨ ਤੋਂ ਵੱਧ ਦੰਦ

ਅੱਜ ਹੈ ਕੌਮੀ ਡਾਕਟਰ ਦਿਵਸ : ਕਿਉਂ ਮਨਾਇਆ ਜਾਂਦਾ ਹੈ ਡਾਕਟਰ ਦਿਵਸ, ਜਾਣੋ

ਦਿੱਲੀ : 800 ਡਾਕਟਰ ਕੋਰੋਨਾ ਪਾਜ਼ੇਟਿਵ, ਮਰੀਜ਼ ਕੋਰੋਨਾ ਨਾਲ ਨਹੀਂ, ਡਾਕਟਰਾਂ ਦੀ ਘਾਟ ਕਾਰਨ ਮਰਨਗੇ

ਸਥਿਰ ਹੈ ਸੌਰਵ ਗਾਂਗੁਲੀ ਦੀ ਹਾਲਤ 💪

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਚੇਅਰਮੈਨ ਸੌਰਵ ਗਾਂਗੁਲੀ ਦੀ ਹਾਲਤ ਹਲਕੇ ਦਿਲ ਦੇ ਦੌਰੇ ਤੋਂ ਬਾਅਦ ਕੋਲਕਾਤਾ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਹੈ। 

ਸੌਰਵ ਗਾਂਗੁਲੀ ਦੀ ਸਿਹਤ ਸਬੰਧੀ ਵੱਡੀ ਖ਼ਬਰ, ਲਗਾਏ ਜਾ ਸਕਦੇ ਹਨ ਦੋ ਹੋਰ ਸਟੈਂਟ

BCCI ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਡਾਕਟਰਾਂ ਨੇ ਵੀਰਵਾਰ ਨੂੰ ਐਂਜੀਓਪਲਾਸਟੀ ਕੀਤੀ। 

ਦਵਾਈ ਲੈਣ ਗਈ ਲੜਕੀ ਲਾਪਤਾ

ਇੱਕ ਹਫ਼ਤੇ ਪਹਿਲਾਂ ਐਲਰਜੀ ਦੀ ਦਵਾਈ ਲੈਣ ਗਈ ਲੜਕੀ ਲਾਪਤਾ ਹੋ ਗਈ । ਪੀੜਤ ਪਿਤਾ ਨੇ ਥਾਣਾ ਕਾਂਠ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਹੈ।

ਕੋਰੋਨਾ ਮਹਾਮਾਰੀ ਸਬੰਧੀ ਵ੍ਹਾਈਟ ਹਾਊਸ ਵਿਚ ਨਵਾਂ ਸਲਾਹਕਾਰ ਨਿਯੁਕਤ

ਸਿੱਖ ਡਾਕਟਰਾਂ ਨੇ ਕੋਰੋਨਾ ਪੀੜਤਾਂ ਦੇ ਇਲਾਜ ਲਈ ਕਟਵਾਈ ਆਪਣੀ ਦਾੜੀ

Subscribe