Saturday, November 23, 2024
 

Dengue

ਲੁਧਿਆਣਾ ’ਚ ਵਧੇ ਡੇਂਗੂ ਦੇ ਮਾਮਲੇ, ਮੁਫ਼ਤ ਕੀਤੇ ਜਾ ਰਹੇ ਐਂਟੀਜੇਨ ਟੈਸਟ

ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧ ਰਿਹੈ

ਡੇਂਗੂ ਵਿਰੁਧ ਭਾਈਵਾਲ ਵਿਭਾਗਾਂ ਵਲੋਂ ਸਾਂਝੇ ਯਤਨ ਕੀਤੇ ਜਾ ਰਹੇ ਹਨ : ਬਲਬੀਰ ਸਿੱਧੂ

ਸੂਬੇ ਵਿਚ ਡੇਂਗੂ ਨੂੰ ਕੰਟਰੋਲ ਕਰਨ ਦੇ ਮਦੇਨਜ਼ਰ, ਸਟੇਟ ਟਾਸਕ ਫ਼ੋਰਸ ਵਲੋਂ ਸਾਂਝੇ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ ਜਿਸ ਵਿਚ ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਕਿਰਤ, ਮੈਡੀਕਲ ਸਿਖਿਆ ਅਤੇ ਖੋਜ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਕੂਲ ਸਿਖਿਆ ਅਤੇ ਪਸ਼ੂ ਪਾਲਣ ਵਿਭਾਗ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰਿਆਂ ਨੂੰ ਡੇਂਗੂ ਵਿਰੁਧ ਮੁਹਿੰਮ ਵਿਚ ਹਿੱਸਾ ਪਾਉਣਾ ਚਾਹੀਦਾ ਹੈ

ਮਾਨਸਾ 'ਚ ਡੇਂਗੂ ਦਾ ਵਧਿਆ ਕਹਿਰ, ਦੋ ਦਰਜਨ ਦੇ ਕਰੀਬ ਮਰੀਜ਼ ਆਏ ਸਾਹਮਣੇ

ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਮੌਸਮੀ ਬੀਮਾਰੀ ਡੇਂਗੂ (dengue) ਦੇ ਡੰਗ ਨੇ ਆਮ ਲੋਕਾਂ 'ਚ ਦਹਿਸ਼ਤ ਫੈਲਾ ਰੱਖੀ ਹੈ।ਇਸ ਵੇਲੇ ਮਾਨਸਾ ਸ਼ਹਿਰ 'ਚ 24 ਘੰਟਿਆਂ ਦੌਰਾਨ 21 ਮਰੀਜ਼ ਹੋਰ ਸਾਹਮਣੇ ਆਉਣ 'ਤੇ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ 216 ਤੋਂ ਪਾਰ ਹੋਣ ਲੱਗੀ ਹੈ। ਇਸ ਬੀਮਾਰੀ ਦੇ ਜ਼ਿਆਦਾ ਫੈਲਣ ਸਦਕਾ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਦਿਨੋਂ-ਦਿਨ ਵੱਡੀ ਤਾਦਾਦ 'ਚ ਭੀੜ ਵੱਧਣ ਲੱਗੀ ਹੈ।

ਕੋਰੋਨਾ ਤੋਂ ਬਾਅਦ ਫਤਿਹਗੜ੍ਹ ਸਾਹਿਬ ਵਿਚ ਫੈਲੀ ਇਹ ਬਿਮਾਰੀ

Subscribe