ਦੁਨੀਆਂ ਭਰ ਵਿਚ ਹੁਣ 5G ਨੈੱਟਵਰਕ ਯਾਨੀ 5G ਦਾ ਚਲਣ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿਚ ਵੀ 5G ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਕਈ ਕੰਪਨੀਆਂ ਹੁਣ ਭਾਰਤ ਵਿਚ ਆਪਣੇ 5G ਹੈਂਡਸੈੱਟ ਲਾਂਚ ਕਰ ਰਹੀਆਂ ਹਨ।