ਕਰਨਾਟਕ ਦੇ ਗੁਲਬਰਗਾ ਵਿਚ ਅੱਜ ਤੜਕੇ 6 ਵਜੇ ਭੂਚਾਲ (Early morning earthquake) ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਹੈ।
ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਕਿਸੇ ਨੁਕਸਾਨ ਤੋਂ ਡਰਦੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦਾ ਕਹਿਣਾ ਹੈ ਕਿ ਝਟਕੇ ਕਾਫੀ ਤੇਜ਼ ਸਨ।
ਵਿਗਿਆਨੀਆਂ ਵਲੋਂ ਕੀਤੀ ਗਈ ਨਵੀਂ ਖੋਜ ਆਖਦੀ ਹੈ ਕਿ ਹੁਣ ਇਕ ਨਿਊਜ਼ੀਲੈਂਡ ਵਿਚ ਅਗਲੇ 50 ਸਾਲਾਂ ਵਿਚ ਕਦੇ ਵੀ ਇਕ ਵੱਡਾ ਭੂਚਾਲ ਆ ਸਕਦਾ ਹੈ ਤੇ ਇਸ ਦੀ ਤੀਬਰਤਾ 8.0 ਤੱਕ ਹੋ ਸਕਦੀ ਹੈ।
ਜਾਪਾਨ ’ਚ ਅੱਜ ਭੂਚਾਲ ਦਾ ਤੇਜ਼ ਝਟਕਾ ਆਇਆ। ਇਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.2 ਮਾਪੀ ਗਈ ਹੈ।
ਜਾਪਾਨ ’ਚ ਸ਼ਨਿਚਰਵਾਰ ਨੂੰ ਕਰੀਬ 7 ਤੀਬਰਤਾ ਦਾ ਭੂਚਾਲ ਆਇਆ ਸੀ ਤੇ ਉਸ ਭੂਚਾਲ ਤੋਂ ਬਾਅਦ ਅੱਜ ਫਿਰ ਝਟਕੇ ਮਹਿਸੂਸ ਕੀਤੇ ਗਏ ਹਨ।
ਚੰਡੀਗੜ੍ਹ ਸਣੇ ਪੰਜਾਬ ਦਿੱਲੀ ਅਤੇ ਜੰਮੂ ਕਸ਼ਮੀਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।