ਲੋਹੜੀ ਅਤੇ ਮਕਰ ਸਕ੍ਰਾਂਤੀ ਦੇ ਤਿਉਹਾਰ ਮੌਕੇ ਲੋਕ ਤਿਲ ਤੋਂ ਬਣੀ ਮਠਿਆਈ ਖਾਣਾ ਪਸੰਦ ਕਰਦੇ ਹਨ । ਮਕਰ ਸਕ੍ਰਾਂਤੀ 'ਤੇ ਤਾਂ ਰਾਜਸਥਾਨ ਵਿੱਚ ਤਿਲ ਦੇ ਲੱਡੂ ਬਣਾਏ ਜਾਂਦੇ ਹਨ ।
ਅਕਸਰ ਸਰਦੀ ਦੇ ਮੌਸਮ ਵਿੱਚ ਠੰਢ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਅਦਰਕ ਦੀ ਬਰਫੀ ਖਾਣਾ ਦਵਾਈ ਖਾਣ ਨਾਲੋਂ ਚੰਗਾ ਹੈ। ਅਦਰਕ ਦੀ ਬਰਫੀ ਬਣਾਉਣਾ ਬਹੁਤ ਅਸਾਨ ਹੈ