Friday, November 22, 2024
 

ਕਿਸਾਨੀ

20 ਸਾਲਾਂ ਤੋਂ ਪਰਾਲੀ ਨਾ ਸਾੜ ਕੇ ਖੇਤੀ ਕਰਨ ਵਾਲਾ ਪਿੰਡ ਗੱਗ ਸੁਲਤਾਨ ਦਾ ਕਿਸਾਨ ਬਣਿਆ ਮਿਸਾਲ

ਪਿੰਡ ਗੱਗ ਸੁਲਤਾਨ ਦਾ ਕਿਸਾਨ ਰਹਿੰਦ ਖੂਹੰਦ ਨਾ ਸਾੜ ਕੇ 33 ਏਕੜ ਵਿੱਚ ਖੇਤੀ ਕਰਨ ਵਾਲਾ ਕਿਸਾਨ ਵਰਿੰਦਰ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਜਲਾਏ ਕਣਕ ਦੀ ਬਿਜਾਈ ਐਮਬੀ ਪਲੋਅ 'ਤੇ ਰੋਟਾਵੇਟਰ ਨਾਲ ਕਰ ਰਿਹਾ ਹੈ। ਵਰਿੰਦਰ ਸਿੰਘ ਨੇ ਇਸ ਸਾਲ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸਬਸਿਡੀ 'ਤੇ ਸੁਪਰ ਸੀਡਰ ਵੀ ਖਰੀਦ ਲਿਆ ਹੈ ਤਾਂ ਜੋ ਝੋਨੇ ਦੇ ਖੜ੍ਹੇ ਨਾੜ ਵਿੱਚ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ।

ਸਿਆਸੀ ਪਾਰਟੀਆਂ ਆਪਣੇ ਲਾਹੇ ਲਈ ਕਿਸਾਨ ਸੰਘਰਸ਼ ਨੂੰ ਢਾਹ ਨਾ ਲਾਉਣ : ਕੈਪਟਨ ਸਿੱਧੂ

ਸ਼੍ਰੋਮਣੀ  ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਵੇਂ ਕਿਸਾਨੀ ਕਾਨੂੰਨ ਦੇ ਰੂਪ ਵਿੱਚ ਪੰਜਾਬ ਦੀ ਕਿਸਾਨੀ ਨਾਲ ਜੋ ਧੱਕੇਸ਼ਾਹੀ ਦੀ ਵਿਉਂਤ ਵਿੱਢੀ ਗਈ ਹੈ, ਪੂਰਾ ਪੰਜਾਬ ਉਸਦੇ ਖਿਲਾਫ ਇਕਜੁੱਟ ਹੈ ਪਰ ਕੁਝ ਸਿਆਸੀ 

Subscribe