Saturday, November 23, 2024
 

ਕਹਾਣੀ

ਮਿੰਨੀ ਕਹਾਣੀ : ਵਫ਼ਾ

ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਦੇਖਿਆ ਅੱਜ ਉੱਥੇ ਕਿਸੇ ਦੇ ਭੋਗ ਦਾ ਪ੍ਰੋਗਰਾਮ ਸੀ। ਮੈਂ ਦੇਖਿਆ ਔਰਤਾਂ ਵਾਲੇ ਪਾਸੇ ਕਾਫੀ ਕੁਰਲਾਹਟ ਜਿਹੀ ਮਚੀ ਹੋਈ ਸੀ। 

ਕਹਾਣੀ - 'ਫਰਕ'

ਬਾਬੂ ਰਾਮ ਸਰਕਾਰੀ ਦਫ਼ਤਰ ’ਚ ਕਲਰਕ ਹਨ। ਚੰਗੀ ਤਨਖ਼ਾਹ ਤੇ ਖ਼ੁਸ਼ਹਾਲ ਪਰਵਾਰ ਹੈ। ਪਿਛਲੇ ਛੇ ਮਹੀਨਿਆਂ ਤੋਂ ਉਸ ਦੀ ਕੋਠੀ ਦਾ ਕੰਮ ਚੱਲ ਰਿਹਾ ਹੈ।

ਦੁਨੀਆ ਦਾ ਉਹ ਅਨੋਖਾ ਪਿੰਡ, ਜਿੱਥੇ ਰਹਿੰਦੀ ਹੈ ਸਿਰਫ ਇੱਕ ਔਰਤ, ਬੜੀ ਰੋਚਕ ਹੈ ਇਸ ਦੇ ਪਿੱਛੇ ਦੀ ਕਹਾਣੀ

ਆਮਤੌਰ 'ਤੇ ਇੱਕ ਛੋਟੇ ਪਿੰਡ ਵਿੱਚ ਵੀ ਘੱਟ ਤੋਂ ਘੱਟ 50 ਤੋਂ 100 ਲੋਕ ਰਹਿੰਦੇ ਹਨ। ਪਰ ਦੁਨੀਆ ਵਿੱਚ ਇੱਕ ਅਜਿਹਾ ਵੀ ਪਿੰਡ ਹੈ, ਜਿੱਥੇ ਦੀ ਆਬਾਦੀ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ। ਇਸ ਪਿੰਡ ਵਿੱਚ ਕੇਵਲ ਇੱਕ ਔਰਤ ਹੀ ਰਹਿੰਦੀ ਹੈ ਅਤੇ ਉਹ ਕਾਫ਼ੀ ਬਜ਼ੁਰਗ ਵੀ ਹੈ। ਇਹ ਔਰਤ ਕਾਫ਼ੀ ਸਾਲਾਂ ਤੋਂ ਇਸ ਪਿੰਡ ਵਿੱਚ ਇਕੱਲੀ ਹੀ ਰਹਿ ਰਹੀ ਹੈ।

Subscribe