Friday, November 22, 2024
 

ਰਾਸ਼ਟਰੀ

ਘੁੰਡ ਵਾਲੇ ਬਿਆਨ ''ਤੇ ਕਰਨੀ ਸੈਨਾ ਵਲੋਂ ਜਾਵੇਦ ਅਖਤਰ ਨੂੰ ਧਮਕੀ

May 06, 2019 12:22 AM

ਮੁੰਬਈ : ਪ੍ਰਸਿੱਧ ਗੀਤਕਾਰ ਜਾਵੇਦ ਅਖਤਰ ਵਲੋਂ ਬੁਰਕੇ ਦੇ ਨਾਲ ਹੀ ਘੁੰਡ 'ਤੇ ਪਾਬੰਦੀ ਲਾਉਣ ਵਾਲੇ ਬਿਆਨ 'ਤੇ ਕਰਨੀ ਸੈਨਾ ਨੇ ਵਿਰੋਧ ਪ੍ਰਗਟਾਇਆ ਹੈ। ਨਾਲ ਹੀ ਜਾਵੇਦ ਨੂੰ ਧਮਕੀ ਵੀ ਦਿੱਤੀ ਹੈ।
ਕਰਨੀ ਸੈਨਾ ਦੇ ਮਹਾਰਾਸ਼ਟਰ ਵਿੰਗ ਦੇ ਮੁਖੀ ਜੀਵਨ ਸਿੰਘ ਸੋਲੰਕੀ ਨੇ ਐਤਵਾਰ ਕਿਹਾ ਕਿ ਬੁਰਕਾ ਅੱਤਵਾਦ ਨਾਲ ਜੁੜਿਆ ਹੋਇਆ ਹੈ ਅਤੇ ਉਹ ਰਾਸ਼ਟਰੀ ਸੁਰੱਖਿਆ ਦਾ ਸਵਾਲ ਹੈ। ਘੁੰਡ ਅਜਿਹੀ ਸ਼੍ਰੇਣੀ ਵਿਚ ਨਹੀਂ ਆਉਂਦਾ। ਜੇ ਜਾਵੇਦ ਨੇ 3 ਦਿਨ ਅੰਦਰ ਮੁਆਫੀ ਨਾ ਮੰਗੀ ਤਾਂ ਘਰ ਵਿਚ ਦਾਖਲ ਹੋ ਕੇ ਮਾਰਿਆ ਜਾਵੇਗਾ।

 

Have something to say? Post your comment

 
 
 
 
 
Subscribe