Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਕੁੱਤੇ ਨੇ ਕਿਸਾਨ ਨੂੰ ਸੱਪ ਤੋਂ ਬਚਾਇਆ, ਖ਼ੁਦ ਮਰਿਆ

April 28, 2019 09:38 PM

ਤੰਜਾਪੁਰ, (ਏਜੰਸੀ): ਵਫ਼ਾਦਾਰੀ ਦਾ ਬਿਹਤਰੀਨ ਨਮੂਨਾ ਪੇਸ਼ ਕਰਦਿਆਂ ਪਾਲਤੂ ਕੁੱਤੇ ਨੇ ਅਪਣੇ ਮਾਲਕ ਨੂੰ ਕੋਬਰਾ ਸੱਪ ਤੋਂ ਬਚਾਇਆ। ਕੁੱਤੇ ਨੇ ਜ਼ਹਿਰੀਲੇ ਸੱਪ ਨੂੰ ਮਾਰ ਦਿਤਾ ਅਤੇ ਇਸ ਕਵਾਇਦ ਵਿਚ ਅਪਣੀ ਜਾਨ ਗਵਾ ਬੈਠਾ।
       ਵੇਨਗਰਾਇਨਕੂ ਡਿਕਾਡੂ ਪਿੰਡ ਦੇ ਕਿਸਾਨ 50 ਸਾਲਾ ਨਟਰਾਜਨ 'ਤੇ ਕਰੀਬ ਪੰਜ ਫ਼ੁਟ ਲੰਮੇ ਕੋਬਰਾ ਨੇ ਹਮਲਾ ਕਰ ਦਿਤਾ ਜਿਸ ਨੂੰ ਵੇਖਦਿਆਂ ਕੁੱਤਾ 'ਪੱਪੀ' ਉਸ ਨੂੰ ਬਚਾਉਣ ਲਈ ਸੱਪ 'ਤੇ ਕੁੱਦ ਪਿਆ। ਘਟਨਾ ਸਮੇਂ ਕਿਸਾਨ ਅਪਣੇ ਖੇਤ ਵਲ ਜਾ ਰਿਹਾ ਸੀ। ਕੁੱਤੇ ਅਤੇ ਸੱਪ ਦੀ ਲੜਾਈ ਵੇਖ ਕੇ ਸੱਪ ਨੂੰ ਖਦੇੜਨ ਲਾਠੀ ਲਿਆਉਣ ਵਾਸਤੇ ਕਿਸਾਨ ਲਾਗੇ ਹੀ ਪੈਂਦੇ ਅਪਣੇ ਘਰ ਚਲਾ ਗਿਆ। ਕਿਸਾਨ ਨੇ ਦਸਿਆ ਕਿ ਜਦ ਤਕ ਉਹ ਮੁੜਦਾ, ਕੁੱਤੇ ਨੇ ਸੱਪ ਨੂੰ ਮਾਰ ਦਿਤਾ ਸੀ ਹਾਲਾਂਕਿ ਸੱਪ ਦੇ ਡੰਗੇ ਜਾਣ ਕਾਰਨ ਜ਼ਹਿਰ ਫੈਲਣ ਕਰ ਕੇ ਕੁੱਤੇ ਦੀ ਮੌਤ ਹੋ ਗਈ। ਕੋਬਰਾ ਸੱਪ ਨਾਲ ਕੁੱਤੇ ਦੀ ਲੜਾਈ ਦੀ ਖ਼ਬਰ ਫੈਲ ਗਈ ਅਤੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਕਿਸਾਨ ਦੇ ਘਰ ਪਹੁੰਚੇ।  

 

Have something to say? Post your comment

Subscribe