Monday, November 25, 2024
 
BREAKING NEWS
IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓगौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'यूपी के संभल में मस्जिद के सर्वेक्षण को लेकर हुई झड़प में 3 की मौतਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ NCC ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਆਟੋ ਰਿਕਸ਼ਾ ਨਾਲ ਬੱਸ ਦੀ ਟੱਕਰਨਵਜੋਤ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਦਾਅਵੇ 'ਤੇ ਵਿਵਾਦਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਨਵੰਬਰ 2024)

ਕਾਰੋਬਾਰ

ਹੁਣ Google Pay ਤੋਂ ਮੁਫਤ ‘ਚ ਨਹੀਂ ਭੇਜ ਸਕੋਗੇ ਪੈਸੇ

November 25, 2020 09:20 AM

ਨਵੀਂ ਦਿੱਲੀ :  ਡਿਜੀਟਲ ਭੁਗਤਾਨ ਪਲੇਟਫਾਰਮ ਗੂਗਲ-ਪੇ (Google Pay) ਦੇ ਉਪਭੋਗਤਾ ਹੁਣ ਕਿਸੇ ਨੂੰ ਵੀ ਪੈਸੇ ਮੁਫਤ ਵਿਚ ਟਰਾਂਸਫਰ ਨਹੀਂ ਕਰ ਸਕਣਗੇ, ਅਰਥਾਤ, ਉਨ੍ਹਾਂ ਨੂੰ ਇਸਦਾ ਚਾਰਜ ਅਦਾ ਕਰਨਾ ਪਏਗਾ। ਗੂਗਲ-ਪੇ ਜਨਵਰੀ 2021 ਤੋਂ ਪੀਅਰ ਤੋਂ ਪੀਅਰ ਪੇਮੈਂਟ ਸੁਵਿਧਾ ਨੂੰ ਬੰਦ ਕਰਨ ਜਾ ਰਹੀ ਹੈ। ਇਸ ਦੀ ਬਜਾਏ, ਕੰਪਨੀ ਦੁਆਰਾ ਤੁਰੰਤ ਪੈਸਾ ਟ੍ਰਾਂਸਫਰ ਭੁਗਤਾਨ ਪ੍ਰਣਾਲੀ ਸ਼ਾਮਲ ਕੀਤੀ ਜਾਏਗੀ। ਇਸ ਤੋਂ ਬਾਅਦ, ਉਪਭੋਗਤਾਵਾਂ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਇੱਕ ਫੀਸ ਦੇਣੀ ਪਵੇਗੀ। ਹਾਲਾਂਕਿ, ਕੰਪਨੀ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਇਸ ਦੇ ਲਈ ਉਪਭੋਗਤਾਵਾਂ ਤੋਂ ਕਿੰਨਾ ਫੀਸ ਲਏ ਜਾਣਗੇ।

ਗੂਗਲ ਪੇ ਹੁਣ ਮੋਬਾਈਲ ਜਾਂ pay.google.com ਤੋਂ ਪੈਸੇ ਭੇਜਣ ਅਤੇ ਮੰਗਵਾਉਣ ਦੀ ਸੁਵਿਧਾ ਦਿੰਦਾ ਹੈ। ਹਾਲਾਂਕਿ, ਗੂਗਲ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਵੈਬ ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਯੂਜਰਸ 2021 ਦੀ ਸ਼ੁਰੂਆਤ ਤੋਂ ਪੇ-ਐਪ ਐਪ ਰਾਹੀਂ ਪੈਸੇ ਟ੍ਰਾਂਸਫਰ ਨਹੀਂ ਕਰ ਸਕਣਗੇ। ਕੰਪਨੀ ਨੇ ਕਿਹਾ ਹੈ ਕਿ ਇਸ ਦੇ ਲਈ ਯੂਜ਼ਰਸ ਨੂੰ ਗੂਗਲ ਪੇ ਦੀ ਵਰਤੋਂ ਕਰਨੀ ਪਵੇਗੀ। ਨਾਲ ਹੀ, ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ਗੂਗਲ ਪੇ ਦਾ ਸਮਰਥਨ ਪੇਜ ਵੀ ਅਗਲੇ ਸਾਲ ਜਨਵਰੀ ਤੋਂ ਬੰਦ ਕਰ ਦਿੱਤਾ ਜਾਵੇਗਾ। ਕਾਬਲਗੌਰ ਹੈ ਕਿ ਜਦੋਂ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਪੈਸੇ ਭੇਜਦੇ ਹੋ, ਤਾਂ ਇਸ ਰਕਮ ਨੂੰ ਪਹੁੰਚਣ ਵਿੱਚ ਇੱਕ ਤੋਂ ਤਿੰਨ ਦਿਨ ਲੱਗਦੇ ਹਨ। ਜਦ ਕਿ ਡੈਬਿਟ ਕਾਰਡ ਤੋਂ ਤੁਰੰਤ ਟਰਾਂਸਫਰ ਹੋ ਜਾਂਦਾ ਹੈ।
    ਗੂਗਲ ਨੇ ਸਪੋਰਟ ਪੇਜ ਤੋਂ ਐਲਾਨ ਕੀਤਾ ਹੈ ਕਿ ਜਦੋਂ ਤੁਸੀਂ ਡੈਬਿਟ ਕਾਰਡ ਨਾਲ ਪੈਸੇ ਟ੍ਰਾਂਸਫਰ ਕਰਦੇ ਹੋ ਤਾਂ 1.5 ਪ੍ਰਤੀਸ਼ਤ ਜਾਂ 0.31 ਡਾਲਰ (ਜੋ ਵੀ ਵੱਧ ਹੈ) ਦੀ ਫੀਸ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਗੂਗਲ ਤੋਂ ਇੰਸਟੈਂਟ ਮਨੀ ਟ੍ਰਾਂਸਫਰ (Instant Money Transfer) ਉਤੇ ਇੱਕ ਚਾਰਜ ਵੀ ਲਿਆ ਜਾ ਸਕਦਾ ਹੈ। ਪਿਛਲੇ ਹਫਤੇ ਗੂਗਲ ਦੁਆਰਾ ਕਈ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਸਨ। ਇਹ ਸਾਰੀਆਂ ਵਿਸ਼ੇਸ਼ਤਾਵਾਂ ਅਮਰੀਕੀ ਐਂਡਰਾਇਡ (Android) ਅਤੇ ਆਈਓਐਸ (iOS) ਉਪਭੋਗਤਾਵਾਂ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ ਗੂਗਲ ਪੇ ਦਾ ਲੋਗੋ ਵੀ ਬਦਲਾਅ ਕੀਤਾ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

गौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'

फोर्ड ने 4,000 नौकरियों में कटौती की घोषणा की

ਭਾਰਤੀ ਰੇਲਵੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ, ਪੜ੍ਹੋ ਵੇਰਵਾ

ਸੈਂਸੈਕਸ 240 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ

iPhone SE 4 2025 में लॉन्च होगा: डिज़ाइन, अपग्रेडेड स्पेक्स, Apple इंटेलिजेंस और बहुत कुछ

केंद्र ने कहा, एक महीने में टमाटर की कीमतों में 22% से अधिक की गिरावट

ਐਲੋਨ ਮਸਕ ਦੀ ਕਾਢ, ਦੁਨੀਆ ਦੇ ਕਿਸੇ ਵੀ ਸ਼ਹਿਰ 'ਚ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ ਪਹੁੰਚਿਆ ਜਾ ਸਕੇਗਾ

ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗੀਆਂ

ਸੈਂਸੈਕਸ 906 ਅੰਕਾਂ ਤੋਂ ਜ਼ਿਆਦਾ ਡਿੱਗ ਕੇ ਬੰਦ ਹੋਇਆ

अपने iPhone 16 की बैटरी को स्वस्थ कैसे रखें: दीर्घायु के लिए 9 प्रमुख टिप्स

 
 
 
 
Subscribe