ਅੱਜ ਦੇ ਦਿਨ ਜਾਣੀ ਕਿ 31 ਅਕਤੂਬਰ 1984 ਨੂੰ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਘਰ ਵਿਚ ਹੀ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ। ਇਸ ਦਾ ਕਾਰਨ ਇਹ ਸੀ ਕਿ ਜੂਨ 1984 ਵਿਚ ਇੰਦਰਾ ਗਾਂਧੀ ਦੇ ਹੁਕਮ ਉਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਫ਼ੌਜੀ ਹਮਲਾ ਕਰਵਾਇਆ ਗਿਆ ਸੀ ਜਿਸ ਵਿਚ ਹਜ਼ਾਰਾਂ ਸਿੰਘ ਸਿੰਘਣੀਆਂ ਅਤੇ ਬਚੇ ਫ਼ੌਜੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਸਨ। ਇਸ ਦਾ ਬਦਲਾ ਲੈਣ ਲਈ ਹੀ ਸਿੰਘਾਂ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ।
ਇਹ ਵੀ ਪੜ੍ਹੋ : ਫਰੀਦਾ ਜੇ ਤੂ ਅਕਲਿ ਲਤੀਫੁ...
ਇਥੇ ਇਕ ਖਾਸ ਗੱਲ ਇਹ ਕਿ ਸਿੱਖਾਂ ਲਈ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਸ਼ਹੀਦ ਹੋਏ ਅਤੇ ਕਈਆਂ ਲਈ ਇੰਦਰਾ ਗਾਂਧੀ ਸ਼ਹੀਦ ਬਣੀ। ਇਸ ਦਾ ਫੈਸਲਾ ਹਰ ਕੋਈ ਆਪਣੀ ਸੋਚ ਨਾਲ ਕਰ ਸਕਦਾ ਹੈ ਕਿ ਕੌਣ ਜਾਲਮ ਸੀ ਅਤੇ ਕੌਣ ਫ਼ਰੀਸ਼ਤਾ।
ਇਹ ਵੀ ਪੜ੍ਹੋ : ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਵਿਚੋਂ ਮਹਾਰਾਣੀ ਦਾ ਚੰਦ ਟਿੱਕਾ ਲੰਡਨ ਵਿਚ ਨੀਲਾਮ
ਗਉਣ ਵਾਲੇ ਜਥੇ ਨੇ ਵੀ ਕਮਾਲ ਕਰ ਦਿੱਤੀ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਵਾਲੇ ਸੂਰਮਿਆਂ ਨੂੰ ਕੋਟ- ਕੋਟ ਪ੍ਰਣਾਮ।
ਕਲਿਕ ਕਰੋ ਅਤੇ ਸੁਣੋ ਵੇਖੋ ਵੀਡੀਓ