Tuesday, November 12, 2024
 

ਪੰਜਾਬ

BSF ਦੇ 47 ਜਵਾਨ ਕੋਰੋਨਾ ਦੀ ਲਪੇਟ 'ਚ

September 17, 2020 08:37 AM

ਅਜਨਾਲਾ : ਅਜਨਾਲਾ ਸ਼ਹਿਰ 'ਚ ਸਥਿਤ BSF ਹੈੱਡਕੁਆਟਰ ਵਿਖੇ ਤੈਨਾਤ ਬੀ.ਐਸ.ਐਫ 13 ਬਟਾਲੀਅਨ ਦੇ 47 ਜਵਾਨਾਂ ਸਮੇਤ ਅਜਨਾਲਾ ਖੇਤਰ ਦੇ 50 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ BSF ਜਵਾਨਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ BSF 13 ਬਟਾਲੀਅਨ ਦੇ ਵੱਡੀ ਗਿਣਤੀ 'ਚ ਜਵਾਨਾਂ ਦੇ ਸਿਵਲ ਹਸਪਤਾਲ ਅਜਨਾਲਾ ਤੋਂ ਕੋਰੋਨਾ ਦੇ ਟੈਸਟ ਕਰਵਾਏ ਗਏ ਸਨ ਜਿੰਨਾਂ ਵਿਚੋਂ 47 ਜਵਾਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe