Saturday, November 23, 2024
 

ਰਾਸ਼ਟਰੀ

ਮੁੰਬਈ ਦੇ ਬਾਅਦ ਨਾਸੀਕ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

September 11, 2020 09:42 AM

ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਲਗਾਤਾਰ ਘੱਟ ਤੀਵਰਤਾ ਦੇ ਭੂਚਾਲ ਆ ਰਹੇ ਹਨ । ਅੱਜ ਫਿਰ ਮੁੰਬਈ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਏ । ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਵਰਤਾ 3 . 5  ਮਿਣੀ ਗਈ । ਭੁਚਾਲ ਦਾ ਕੇਂਦਰ ਮੁੰਬਈ ਦੇ ਉੱਤਰ ਦਿਸ਼ਾ ਵਿੱਚ 98  ਕਿਲੋਮੀਟਰ ਦੂਰ ਸੀ । ਭੂਚਾਲ ਦੇ ਝਟਕੇ ਕਰੀਬ ਸਵੇਰੇ ਸਵਾ ਚਾਰ ਵਜੇ ਮਹਿਸੂਸ ਕੀਤੇ ਗਏ ।

 

Have something to say? Post your comment

 
 
 
 
 
Subscribe