Tuesday, November 12, 2024
 
BREAKING NEWS
ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇਸੈਂਸੈਕਸ 906 ਅੰਕਾਂ ਤੋਂ ਜ਼ਿਆਦਾ ਡਿੱਗ ਕੇ ਬੰਦ ਹੋਇਆਖਾਸ ਕਰ ਕੇ ਸਰਦੀਆਂ ਵਿਚ ਆਂਵਲੇ ਦੇ ਹੁੰਦੇ ਹਨ ਵੱਧ ਫਾਇਦੇअपने iPhone 16 की बैटरी को स्वस्थ कैसे रखें: दीर्घायु के लिए 9 प्रमुख टिप्सਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅडेरा बाबा नानक उपचुनाव: पंजाब के सीईओ ने हरियाणा से जेल में बंद गैंगस्टर भगवानपुरिया पर निगरानी बढ़ाने को कहाਭਰਤ ਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਤੋਂ ਰਾਹਤਨੀਂਦ ਦੀ ਕਮੀ ਹੋਣ 'ਤੇ ਸਰੀਰ 'ਚ ਦਿਖਾਈ ਦਿੰਦੇ ਹਨ ਇਹ ਲੱਛਣਦੇਹਰਾਦੂਨ 'ਚ ਭਿਆਨਕ ਹਾਦਸਾਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

ਜੰਮੂ ਕਸ਼ਮੀਰ

ਜ਼ਮੀਨ ਧਸਣ ਕਾਰਨ 5 ਘਰ ਢਹੇ

September 07, 2020 08:02 AM

ਜੰਮੂ : ਜੰਮੂ-ਕਸ਼ਮੀਰ ਵਿਚ ਊਧਮਪੁਰ ਜ਼ਿਲ੍ਹੇ ਦੇ ਪਿੰਡ ਜ਼ਮੀਨ ਧਸਣ ਕਾਰਨ 5 ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਐਤਵਾਰ ਯਾਨੀ ਕਿ ਅੱਜ ਦਸਿਆ ਕਿ ਭਾਰੀ ਮੀਂਹ ਕਾਰਨ ਜ਼ਮੀਨ ਧਸਣ ਦੀ ਇਹ ਘਟਨਾ ਬਸੰਤਗੜ੍ਹ ਸਬ-ਡਿਵੀਜ਼ਨ ਦੇ ਗੈਂਡਟਾਪ ਵਿਚ ਸਨਿਚਰਵਾਰ ਦੇਰ ਰਾਤ ਵਾਪਰੀ। ਉਨ੍ਹਾਂ ਦਸਿਆ ਕਿ ਚੰਗੀ ਗੱਲ ਇਹ ਰਹੀ ਕਿ ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ, ਕਿਉਂਕਿ ਇਨ੍ਹਾਂ ਘਰਾਂ 'ਚ ਰਹਿਣ ਵਾਲੇ ਲੋਕ ਪਹਿਲਾਂ ਹੀ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਸਨ। ਹਾਦਸੇ ਦੇ ਤੁਰੰਤ ਬਾਅਦ ਊਧਮਪੁਰ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਪਿਊਸ਼ ਸਿੰਗਲਾ ਨੇ ਰਾਹਤ ਮੁਹਿੰਮ ਦੇ ਹੁਕਮ ਦਿਤੇ ਅਤੇ ਉਹ ਖ਼ੁਦ ਰਾਹਤ ਅਤੇ ਮੁੜ ਵਸੇਬੇ ਕਦਮਾਂ ਦੀ ਨਿਗਰਾਨੀ ਕਰ ਰਹੇ ਹਨ।

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

 
 
 
 
Subscribe