Saturday, November 23, 2024
 

ਰਾਸ਼ਟਰੀ

ਦਿਨ ਚੜ੍ਹਦੇ ਲੱਗੇ ਭੁਚਾਲ ਦੇ ਝਟਕੇ

September 06, 2020 08:56 AM

ਅਰੁਣਾਚਲ ਪ੍ਰਦੇਸ਼ : ਨਿਕੋਬਾਰ ਦੀਪਸਮੂਹ ਵਿੱਚ ਐਤਵਾਰ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.3 ਰਹੀ। ਇਹ ਝਟਕੇ ਸਵੇਰੇ 6.38 ਵਜੇ ਮਹਿਸੂਸ ਕੀਤੇ ਗਏ। ਭੁਚਾਲ ਦੀ ਜਾਣਕਾਰੀ ਨੇਸ਼ਨਲ ਸੇਂਟਰ ਫਾਰ ਸੀਸਮੋਲਾਜੀ ਨੇ ਦਿੱਤੀ। ਨਿਕੋਬਾਰ ਦੀਪਸਮੂਹ ਤੋਂ ਬਾਅਦ ਐਤਵਾਰ ਸਵੇਰੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਭੁਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 3.4 ਮਿਣੀ ਗਈ। ਇੱਥੇ ਝਟਕੇ ਸਵੇਰੇ 7 . 30 ਵਜੇ ਮਹਿਸੂਸ ਕੀਤੇ ਗਏ। ਭੁਚਾਲ ਦੀ ਪੁਸ਼ਟੀ ਨੇਸ਼ਨਲ ਸੇਂਟਰ ਫਾਰ ਸੀਸਮੋਲਾਜੀ ਨੇ ਕੀਤੀ ਹੈ।

 

Have something to say? Post your comment

 
 
 
 
 
Subscribe