Saturday, November 23, 2024
 

ਰਾਸ਼ਟਰੀ

ਨਰਿੰਦਰ ਮੋਦੀ ਟਵੀਟਰ ਅਕਾਊਂਟ ਹੈਕ

September 03, 2020 08:29 AM

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟਰ ਅਕਾਊਂਟ ਨੂੰ ਕੁੱਝ ਵਕਤ ਲਈ ਹੈਕ ਕਰ ਲਿਆ ਗਿਆ। ਇਹ ਅਕਾਊਂਟ ਉਨ੍ਹਾਂ ਦੀ ਨਿੱਜੀ ਵੈੱਬਸਾਈਟ ਨਾਲ ਲਿੰਕ ਸੀ। ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ ਹੈਕਰਸ ਬਿਟਕਾਇਨ ਦੀ ਮੰਗ ਕਰਨ ਲੱਗੇ। ਹੈਕਰਸ ਨੇ ਟਵੀਟ ਕਰਦੇ ਹੈ PM ਨੈਸ਼ਨਲ ਰਿਲੀਫ ਫੰਡ 'ਚ ਕ੍ਰਿਪਟੋ ਕਰੰਸੀ ਦੇ ਰਾਹੀਂ ਦਾਨ ਦੇਣ ਦੀ ਮੰਗ ਕੀਤੀ। ਬਾਅਦ ਵਿਚ ਇਹ ਅਕਾਊਂਟ ਨੂੰ ਰਿਕਵਰ ਕਰ ਲਿਆ ਗਿਆ। 

 

Have something to say? Post your comment

 
 
 
 
 
Subscribe