Saturday, November 23, 2024
 

ਰਾਸ਼ਟਰੀ

ਅਤਿਵਾਦੀ ਜਥੇਬੰਦੀ ਨੇ ਕਿਹਾ, ਜੇ ਭਾਜਪਾ ਦਾ ਸਾਥ ਦਿਤਾ ਤਾਂ ਹੋਵੇਗਾ ਕਤਲ

July 12, 2020 08:59 AM

ਸ਼੍ਰੀਨਗਰ : ਬਾਂਡੀਪੋਰ 'ਚ ਭਾਜਪਾ ਨੇਤਾ ਵਸੀਮ ਬਾਰੀ, ਪਿਤਾ ਅਤੇ ਭਰਾ ਦੀ ਹੱਤਿਆ ਤੋਂ ਬਾਅਦ ਅੱਤਵਾਦੀ ਸੰਗਠਨ ਤਹਿਰੀਕ-ਉਲ-ਮੁਜਾਹਿਦੀਨ ਵੱਲੋਂ ਕਈ ਇਲਾਕਿਆਂ 'ਚ ਲਗਾਏ ਗਏ ਧਮਕੀ ਭਰੇ ਪੋਸਟਰਾਂ ਨੇ ਲੋਕਾਂ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅੱਤਵਾਦੀ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਜਿਸ ਨੇ ਵੀ ਭਾਜਪਾ ਦਾ ਸਾਥ ਦਿੱਤਾ ਉਸ ਦਾ ਵੀ ਵਸੀਮ ਬਾਰੀ ਵਰਗਾ ਹੀ ਹਾਲ ਹੋਵੇਗਾ।

ਇਹ ਵੀ ਪੜ੍ਹੋ 👉 ਅਸਾਮ 'ਚ ਹੜ੍ਹ ਕਾਰਨ 2 ਹੋਰ ਦੀ ਮੌਤ

 

Have something to say? Post your comment

 
 
 
 
 
Subscribe