ਸੀਐਮ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਦਾ ਬਜਟ 1 ਲੱਖ ਕਰੋੜ ਰੁਪਏ ਹੈ। ਪਿਛਲੀ ਸਰਕਾਰ ਵਿੱਚ 2023/24 ਦਾ ਬਜਟ 78800 ਕਰੋੜ ਰੁਪਏ ਸੀ, ਜਿਸਨੂੰ 2024/25 ਵਿੱਚ ਘਟਾ ਕੇ 76000 ਕਰੋੜ ਰੁਪਏ ਕਰ ਦਿੱਤਾ ਗਿਆ।