ਪੱਛਮੀ ਬੰਗਾਲ ਦੇ ਜੰਗਲਾਤ ਵਿਭਾਗ ਨੇ ਲੋਕਾਂ ਨੂੰ ਬੀਰਭੂਮ ਸ਼ਾਂਤੀਨਿਕੇਤਨ ਸੋਨਾ ਝੁਰੀ ਜੰਗਲ ਵਿੱਚ ਹੋਲੀ ਨਾ ਮਨਾਉਣ ਲਈ ਕਿਹਾ ਹੈ ਕਿਉਂਕਿ ਇਸ ਨਾਲ ਜੰਗਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਮਾਮਲੇ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ।