ਸਾਬਕਾ ਐਡਵੋਕੇਟ ਜਰਨਲ ਹਰਦੇਵ ਸਿੰਘ ਮੱਤੇਵਾਲ ਨਮਿੱਤ ਅੰਤਮ ਅਰਦਾਸ 3 ਫਰਵਰੀ ਨੂੰ
ਚੰਡੀਗੜ੍ਹ:
ਸਾਬਕਾ ਐਡਵੋਕੇਟ ਜਰਨਲ ਹਰਦੇਵ ਸਿੰਘ ਮੱਤੇਵਾਲ ਦਾ 23 ਜਨਵਰੀ ਨੂੰ ਅਕਾਲ ਚਲਾਣਾ ਹੋ ਗਿਆ ਸੀ। ਉਨ੍ਹਾਂ ਦੀ ਨਮਿੱਤ ਅੰਤਮ ਅਰਦਾਸ 3 ਫਰਵਰੀ 2025 ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸੈਕਟਰ 8, ਚੰਡੀਗੜ੍ਹ ਦੇ ਗੁਰਦਵਾਰਾ ਸਾਹਿਬ ਵਿਖੇ ਹੋਵੇਗੀ।