Thursday, December 12, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਦਸੰਬਰ 2024)ਕੈਂਸਰ ਪੀੜਤ ਔਰਤ ਨੇ ਜੋੜੇ ਸੀ ਇਲਾਜ ਲਈ ਪੈਸੇ, ਖਾਤੇ 'ਚੋਂ 7.95 ਲੱਖ ਰੁਪਏ ਉਡਾਏਢੰਡਰੀਆਂਵਾਲੇ ਕੇਸ ਦੀ ਸੁਣਵਾਈ Updateਕਾਂਗਰਸ ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ : ਕੇਜਰੀਵਾਲਪੰਜਾਬ ਵਿੱਚ ਮਾਨਸਾ ਸਣੇ ਕਈ ਥਾਵਾਂ 'ਤੇ NIA ਦੀ ਰੇਡ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 ਦਸੰਬਰ 2024)Breaking News: ਢੱਡਰੀਆਂਵਾਲੇ ਖਿਲਾਫ ਬਲਾਤਕਾਰ ਤੇ ਕਤਲ ਦਾ ਮਾਮਲਾ ਦਰਜ 'कोई विकल्प नहीं था': विपक्षी सांसदों ने राज्यसभा के सभापति धनखड़ के खिलाफ अविश्वास प्रस्ताव पेश कियाअल्लू अर्जुन, रश्मिका मंदाना की जुगलबंदी ने ₹ 880 करोड़ पार कियाਜੇਕਰ ਤੁਸੀਂ ਵੀ Flipkart ਤੋਂ ਸਾਮਾਨ ਆਰਡਰ ਕਰਦੇ ਹੋ ਤਾਂ ਤੁਹਾਨੂੰ ਜਲਦ ਹੀ ਵੱਡਾ ਝਟਕਾ ਲੱਗ ਸਕਦਾ ਹੈ

ਪੰਜਾਬ

ਸਿਵਲ ਸਰਜਨ ਦਾ ਡਰਾਈਵਰ ਕਾਰ 'ਚ 35 ਕਰੋੜ ਦੀ ਹੈਰੋਇਨ ਲਿਜਾ ਰਿਹਾ ਸੀ

December 09, 2024 05:42 PM


ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਵਜੋਂ ਹੋਈ
ਪੰਜਾਬ ਦੇ ਅੰਮ੍ਰਿਤਸਰ 'ਚ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਸ ਨੇ 35 ਕਰੋੜ ਦੀ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਸਮੱਗਲਰ ਫਾਰਚੂਨਰ ਕਾਰ ਵਿੱਚ ਸਫਰ ਕਰ ਰਿਹਾ ਸੀ। ਪੁਲਿਸ ਨੇ ਲੁਹਾਰਕਾ ਰੋਡ 'ਤੇ ਲਗਾਏ ਗਏ ਨਾਕੇ 'ਤੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਫਾਰਚੂਨਰ ਕਾਰ ਵਿੱਚ ਸਵਾਰ ਵਿਅਕਤੀ ਫ਼ਿਰੋਜ਼ਪੁਰ ਦੇ ਸਿਵਲ ਸਰਜਨ ਦਾ ਡਰਾਈਵਰ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਸੀਆਈਏ ਸਟਾਫ਼ ਨੇ ਲੋਹਾਰਕਾ ਰੋਡ 'ਤੇ ਨਾਕਾਬੰਦੀ ਦੌਰਾਨ ਗੁਰਵੀਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 5 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੁਲਜ਼ਮ ਨੇ ਦੱਸਿਆ ਕਿ ਉਹ ਇਹ ਖੇਪ ਅੰਮ੍ਰਿਤਸਰ ਬਾਰਡਰ ਤੋਂ ਬਰਾਮਦ ਕਰਕੇ ਆਪਣੇ ਨਾਲ ਫ਼ਿਰੋਜ਼ਪੁਰ ਲੈ ਜਾ ਰਿਹਾ ਸੀ। ਪਰ ਉਸ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਫੜ ਲਿਆ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਕੈਂਸਰ ਪੀੜਤ ਔਰਤ ਨੇ ਜੋੜੇ ਸੀ ਇਲਾਜ ਲਈ ਪੈਸੇ, ਖਾਤੇ 'ਚੋਂ 7.95 ਲੱਖ ਰੁਪਏ ਉਡਾਏ

ਢੰਡਰੀਆਂਵਾਲੇ ਕੇਸ ਦੀ ਸੁਣਵਾਈ Update

ਪੰਜਾਬ ਵਿੱਚ ਮਾਨਸਾ ਸਣੇ ਕਈ ਥਾਵਾਂ 'ਤੇ NIA ਦੀ ਰੇਡ

Breaking News: ਢੱਡਰੀਆਂਵਾਲੇ ਖਿਲਾਫ ਬਲਾਤਕਾਰ ਤੇ ਕਤਲ ਦਾ ਮਾਮਲਾ ਦਰਜ

ਅੱਜ ਡੱਲੇਵਾਲ ਦੇ ਨਾਲ ਸਾਰੇ ਕਿਸਾਨ ਬੈਠਣਗੇ ਭੁੱਖ ਹੜਤਾਲ 'ਤੇ, ਨਹੀਂ ਬਣੇਗਾ ਲੰਗਰ

ਮੁੱਖ ਮੰਤਰੀ ਨੇ ਸੁਖਬੀਰ ਬਾਦਲ ’ਤੇ ਹਮਲੇ ਪਿੱਛੇ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ FIR ਦਰਜ ਕਰ ਕੇ ਕਵਰ ਅਪ ਮੁਹਿੰਮ ਵਿੱਢੀ: ਅਕਾਲੀ ਦਲ

बरनाला में सांसद मीत हेयर द्वारा जिला बरनाला वासियों को 82 करोड़ की लागत वाली नहर परियोजना की शुरूयात

बरनाला में हिंदू संगठनों ने शस्त्र धारण को लेकर सनातनियों के लिए विशेष आयोजन किया

ਕਿਸਾਨਾਂ ਦਾ ਦਿੱਲੀ ਮਾਰਚ: ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼, ਛੱਡੇ ਅੱਥਰੂ ਗੈਸ ਦੇ ਗੋਲੇ, ਜੱਥਾ ਵਾਪਸ ਮੁੜਿਆ

Punjab Local Bodies polls to be held on Dec 21

 
 
 
 
Subscribe