Thursday, November 21, 2024
 

ਰਾਸ਼ਟਰੀ

ਖੰਨਾ 'ਚ ਦਿਨ ਦਿਹਾੜੇ ਪੈ ਗਿਆ ਡਾਕਾ

November 11, 2024 07:48 PM

ਖੰਨਾ : ਅੱਜ ਪੰਜਾਬ ਦੇ ਖੰਨਾ ਇਲਾਕੇ ਵਿਚ ਡਾਕਾ ਪੈ ਗਿਆ ਅਤੇ ਲੱਖਾਂ ਰੁਪਏ ਲੁਟ ਲਏ ਗਏ। ਦਰਅਸਲ ਵਾਰਦਾਤ ਸਮਰਾਲਾ ਰੋਡ 'ਤੇ ਪਿੰਡ ਸਲੌਦੀ ਨੇੜੇ ਚੌਲਾਂ ਦੇ ਵਪਾਰੀ ਦੇ ਮੁਲਾਜ਼ਮ ਨੂੰ ਲੁੱਟ ਲਿਆ ਗਿਆ। ਰਾਮ ਨਗਰ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹਰਸ਼ਪ੍ਰੀਤ ਸਿੰਘ ਜਦੋਂ ਬਾਈਕ 'ਤੇ ਨਕਦੀ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਬਦਮਾਸ਼ਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੀੜਤ ਹਰਸ਼ਪ੍ਰੀਤ ਵਿਸ਼ਾਲ ਨਾਮਕ ਚੌਲਾਂ ਦੇ ਵਪਾਰੀ ਕੋਲ ਕੰਮ ਕਰਦਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe