Saturday, January 18, 2025
 

ਜੰਮੂ ਕਸ਼ਮੀਰ

ਸੁਰੱਖਿਆ ਬਲਾਂ ਨੇ ਸ਼੍ਰੀਨਗਰ 'ਚ ਅੱਤਵਾਦੀਆਂ ਨੂੰ ਘੇਰਿਆ ਹੋਈ ਮੁੱਠਭੇੜ

November 10, 2024 02:07 PM

ਕਸ਼ਮੀਰ ਦੇ ਸ੍ਰੀਨਗਰ ਜ਼ਿਲ੍ਹੇ ਦੇ ਜਾਬਰਵਾਨ ਜੰਗਲੀ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ  ਅਤੇ ਦੋਵਾਂ ਧਿਰਾਂ ਵਿਚਾਲੇ ਮੁੱਠਭੇੜ ਚੱਲੀ।ਕਿਸ਼ਤਵਾੜ 'ਚ ਹੋਏ ਮੁਕਾਬਲੇ 'ਚ ਪੈਰਾ-ਸਪੈਸ਼ਲ ਫੋਰਸ ਦੇ ਤਿੰਨ ਜਵਾਨ ਜ਼ਖਮੀ ਹੋਣ ਦੀ ਖਬਰ ਹੈ।

 

Have something to say? Post your comment

 
 
 
 
 
Subscribe