SGPC ਚੋਣਾਂ ’ਚ ਅਪਣੀ ਹਾਰ ਮਗਰੋਂ ਪਹਿਲੀ ਵਾਰ ਬੋਲੇ ਬੀਬੀ ਜਗੀਰ ਕੌਰ
ਪ੍ਰਧਾਨ ਦੀ ਚੋਣ ਲਿਫ਼ਾਫਿਆਂ ਰਾਹੀਂ ਨਹੀਂ ਸਗੋਂ ਲੋਕਤੰਤਰੀ ਢੰਗ ਨਾਲ ਕਰਵਾਈ ਜਾਣੀ ਚਾਹੀਦੀ ਹੈ
ਮੈ ਅਪੀਲ ਕਰਦੀ ਹਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਈਆਂ ਜਾਣ
ਅਜਿਹਾ ਪ੍ਰਸਤਾਵ ਹੋਣਾ ਚਾਹੀਦਾ ਸੀ ਕਿ ਜਰਨਲ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਸਨ
ਕਿਉਂ ਕਿ ਮੈਂਬਰਾਂ ਨੇ 13 ਸਾਲਾਂ ਤੋਂ ਆਪਣੇ ਹੱਥਾਂ ਨਾਲ ਇਹ ਚੋਣਾਂ ਕਰਵਾਈਆਂ ਹਨ
ਆਖ਼ਰੀ ਵਾਰ 2011 ਵਿਚ ਹੋਈਆਂ ਸਨ ਐਸ ਜੀ ਪੀ ਸੀ ਮੈਂਬਰਾਂ ਦੀਆਂ ਚੋਣਾਂ