ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੀ ਰਾਮ ਨਗਰੀ ਅਯੁੱਧਿਆ ਪਹੁੰਚਣਗੇ। ਅਯੁੱਧਿਆ ਦੌਰੇ ਤੋਂ ਪਹਿਲਾਂ ਰਾਮ ਮੰਦਰ ਨੂੰ ਸਜਾਇਆ ਗਿਆ ਹੈ। PM ਮੋਦੀ ਅੱਜ ਅਯੁੱਧਿਆ 'ਚ ਰੋਡ ਸ਼ੋਅ ਕਰਨਗੇ, ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।