Saturday, January 18, 2025
 

ਸਿਆਸੀ

ਕਾਂਗਰਸ ਸਰਕਾਰ ਨੇ ਜਲ ਯੋਜਨਾ 'ਚ ਵੀ ਕੀਤਾ ਘੁਟਾਲਾ: PM ਮੋਦੀ

April 21, 2024 04:49 PM

ਪੀਐਮ ਮੋਦੀ ਰਾਜਸਥਾਨ ਦੇ ਜਾਲੋਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ। ਪੀਐਮ ਮੋਦੀ ਨੇ ਕਿਹਾ, ਰਾਜਸਥਾਨ ਵਿੱਚ 5 ਸਾਲ ਤੱਕ ਰਹੀ ਕਾਂਗਰਸ ਸਰਕਾਰ ਨੇ ਵੀ ਜਲ ਯੋਜਨਾ ਵਿੱਚ ਘਪਲਾ ਕੀਤਾ। ਅਸੀਂ ਹਰ ਘਰ ਤੱਕ ਪਾਣੀ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ। ਕਾਂਗਰਸ ਦੀ ਕਦੇ ਇਹ ਮਨਸ਼ਾ ਨਹੀਂ ਸੀ ਕਿ ਇੱਥੋਂ ਦੇ ਕਿਸਾਨਾਂ ਨੂੰ ਇੱਥੋਂ ਦੇ ਲੋਕਾਂ ਲਈ ਪਾਣੀ ਮਿਲ ਜਾਵੇ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe